ਸਰੋਵਰ ਤੋਂ ਮੱਛੀਆਂ ਬਚਾਉਣ ਦੀ ਸੇਵਾ ਸ਼ੁਰੂ
ਕਾਰ ਸੇਵਾ ਤੋਂ ਪਹਿਲਾਂ ਦੁਰਗਿਆਣਾ ਮੰਦਰ ਦੇ ਸਰੋਵਰ ਤੋਂ ਮੱਛੀਆਂ ਬਚਾਉਣ ਦੀ ਸੇਵਾ ਸ਼ੁਰੂ - fish rescue
ਅੰਮ੍ਰਿਤਸਰ: 4 ਮਾਰਚ ਨੂੰ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਤੀਜੀ ਕਾਰ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਮੱਛੀਆਂ ਨੂੰ ਸਰੋਵਰ ਵਿੱਚੋਂ ਬਾਹਰ ਕੱਢਣ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਬਚਾਇਆ ਜਾ ਸਕੇ।

ਸਰੋਵਰ ਤੋਂ ਮੱਛੀਆਂ ਬਚਾਉਣ ਦੀ ਸੇਵਾ ਸ਼ੁਰੂ