ਪੰਜਾਬ

punjab

ਅੰਮ੍ਰਿਤਸਰ 'ਚ ਚੱਕਾ ਜਾਮ ਮੌਕੇ ਪੁਲਿਸ ਮੁਸਤੈਦ

By

Published : Feb 6, 2021, 1:27 PM IST

Updated : Feb 6, 2021, 2:17 PM IST

ਅੰਮ੍ਰਿਤਸਰ: ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕੀਤਾ ਜਾ ਰਿਹਾ ਹੈ। ਪੰਜਾਬ 'ਚ ਚੱਕਾ ਜਾਮ ਦਾ ਅਸਰ ਵਿਖਾਈ ਦੇ ਰਿਹਾ ਹੈ। ਉੱਥੇ ਹੀ ਸਥਾਨਕ ਗੋਲਡਨ ਗੇਟ 'ਤੇ ਵੀ ਕਿਸਾਨ ਜੱਥੇਬੰਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਨੂੰ ਲੈ ਕੇ ਪੁਲਿਸ ਨੇ ਪੁਖ਼ਤਾ ਪ੍ਰਬੰਧ ਕਰ ਲਏ ਹਨ।

ਕਿਸਾਨਾਂ ਦਾ ਦੇਸ ਭਰਵਿੱਚ ਚੱਕਾ ਜਾਮ , ਪੰਜਾਬ ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ
ਕਿਸਾਨਾਂ ਦਾ ਦੇਸ ਭਰਵਿੱਚ ਚੱਕਾ ਜਾਮ , ਪੰਜਾਬ ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ

ਅੰਮ੍ਰਿਤਸਰ: ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕੀਤਾ ਜਾ ਰਿਹਾ ਹੈ। ਪੰਜਾਬ 'ਚ ਚੱਕਾ ਜਾਮ ਦਾ ਅਸਰ ਵਿਖਾਈ ਦੇ ਰਿਹਾ ਹੈ। ਉੱਥੇ ਹੀ ਸਥਾਨਕ ਗੋਲਡਨ ਗੇਟ 'ਤੇ ਵੀ ਕਿਸਾਨ ਜੱਥੇਬੰਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਇਸ ਨੂੰ ਲੈ ਕੇ ਪੁਲਿਸ ਨੇ ਪੁਖ਼ਤਾ ਪ੍ਰਬੰਧ ਕਰ ਲਏ ਹਨ। ਜ਼ਿਕਰਯੋਗ ਹੈ ਕਿ ਮੁਸਾਫ਼ਰਾਂ ਨੂੰ ਰਾਹ 'ਚ ਕੋਈ ਦਿੱਕਤ ਨਾ ਆਵੇ , ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ।

ਅੰਮ੍ਰਿਤਸਰ 'ਚ ਕਿਸਾਨਾਂ ਨੇ ਗੋਲਡਨ ਗੇਟ ਅੱਗੇ ਕੀਤਾ ਚੱਕਾ ਜਾਮ, ਪੁਲਿਸ ਮੁਸਤੈਦ
ਕਿਸਾਨਾਂ ਦਾ ਦੇਸ ਭਰਵਿੱਚ ਚੱਕਾ ਜਾਮ , ਪੰਜਾਬ ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ
Last Updated : Feb 6, 2021, 2:17 PM IST

ABOUT THE AUTHOR

...view details