ਪੰਜਾਬ

punjab

ETV Bharat / city

ਅੰਮ੍ਰਿਤਸਰ’ਚ ਕੋਰੋਨਾ ਦਾ ਕਹਿਰ, 11 ਮੌਤਾਂ, 316 ਨਵੇ ਕੇਸ - ਅੰਮ੍ਰਿਤਸਰ’ਚ ਕੋਰੋਨਾ ਦਾ ਕਹਿਰ

ਅੰਮ੍ਰਿਤਸਰ’ਚ ਅੱਜ ਕੋਰੋਨਾ ਨਾਲ ਹੋਈਆ 11 ਮੌਤਾਂ, 316 ਨਵੇ ਮਰੀਜਾਂ ਦੀ ਹੋਈ ਪੁਸ਼ਟੀ, ਅੰਮ੍ਰਿਤਸਰ ਚ ਹੁਣ ਕੋਰੋਨਾ ਮਰੀਜਾਂ ਦਾ ਅੰਕੜਾ 25147 ਤੱਕ ਪੁੱਜ ਗਿਆ ਹੈ । ਜਦੋਂਕਿ 21084 ਦੇ ਠੀਕ ਹੋਣ ਕਾਰਨ ਇਸ ਸਮੇ ਇਥੇ 3278 ਐਕਟਿਵ ਮਰੀਜ ਹਨ

11 ਮੌਤਾਂ, 316 ਨਵੇ ਕੇਸ
ਅੰਮ੍ਰਿਤਸਰ’ਚ ਕੋਰੋਨਾ ਦਾ ਕਹਿਰ,

By

Published : Apr 14, 2021, 10:21 PM IST



ਅੰਮ੍ਰਿਤਸਰ ‘ਚ ਕੋਰੋਨਾ ਦਾ ਕਹਿਰ ਅੱਜ ਉਸ ਸਮੇ ਵੇਖਣ ਵਿੱਚ ਆਇਆ ਜਦ ਕੋਰੋਨਾ ਦੈਤ ਵਲੋ 11 ਮਨੁੱਖੀ ਜਾਨਾਂ ਨਿਗਲ ਨਾਲ ਇਥੇ ਮਰਨ ਵਾਲਿਆ ਦਾ ਅੰਕੜਾ ਜਿਥੇ 785 ਤੱਕ ਪੁੱਜ ਗਿਆ ਹੈ, ਉਥੇ 316 ਨਵੇ ਮਰੀਜਾ ਜਿੰਨਾ ਵਿੱਚ 229 ਨਵੇ ਅਤੇ 87 ਪਹਿਲਾ ਤੋ ਪਾਜੀਟਿਵ ਆਏ ਮਰੀਜਾਂ ਦੇ ਸਪੰਰਕ ਆਏ ਵਿਆਕਤੀ ਹਨ ਜਿੰਨਾ ਨਾਲ ਇਥੇ ਕੁਲ ਮਰੀਜਾਂ ਦਾ ਅੰਕੜਾ 25147 ਤੱਕ ਪੁੱਜ ਗਿਆ ਹੈ ਅਤੇ 21084 ਦੇ ਠੀਕ ਹੋ ਜਾਣ ਨਾਲ ਇਸ ਸਮੇ ਇਥੇ 3278 ਐਕਟਿਵ ਮਰੀਜ ਹਨ । ਜਿਸ ਗੱਲ ਦੀ ਪੁਸ਼ਟੀ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਕੀਤੀ ਗਈ ਹੈ।

ABOUT THE AUTHOR

...view details