ਅੰਮ੍ਰਿਤਸਰ: ਹਾਈਕਾਰਟ ਰਾਜ ਕੁਮਾਰ ਵੇਰਕਾ ਨੇ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਕੱਲ੍ਹ ਰਾਤ ਈਡੀ ਵੱਲੋਂ ਚੰਨੀ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ (channi relative arrest) ਨੂੰ ਲੈ ਕੇ ਕਿਹਾ ਕਿ ਇਸ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਰਾਜਨੀਤਿਕ ਦਬਾਅ (Political pressure) ਦੇ ਚੱਲਦੇ ED ਨੇ ਸੀਐਮ ਚੰਨੀ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ 2018 ਦਾ ਮਾਮਲਾ ਹੈ।
ਐਫਆਈਆਰ ਹੋਣ ਵੇਲੇ ਨਹੀਂ ਸੀ ਨਾਮ
ਉਨ੍ਹਾਂ ਕਿਹਾ ਕਿ ਉਸ ਵੇਲੇ ਐਫਆਈਆਰ ਦਰਜ ਹੋਈ ਸੀ ਪਰ ਉਸ ਵਿਚ ਚੰਨੀ ਦੇ ਰਿਸ਼ਤੇ ਜ਼ਿਆਦਾ ਕੋਈ ਨਾਂ ਨਹੀਂ ਸੀ ਡਾ ਵੇਰਕਾ ਨੇ ਕਿਹਾ ਕਿ ਇਹ ਹੁਣ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸੇ ਕਰਵਾਈ ਹੈ ਤ ਕੇਂਦਰ ਸਰਕਾਰ ਨੇ ਜਿਹੜੀ ਈਡੀ ਤੋਂ ਰੇਡ ਕਰਵਾਈ ਹੈ 18 ਜਗ੍ਹਾ ਇਹ ਰੇਡ ਕਰਵਾਈ ਹੈ ਕਿਸੇ ਕੋਲੋਂ ਕੋਈ ਪੈਸਾ ਨਹੀਂ ਫੜਿਆ ਗਿਆ ਸਿਰਤ ਸਿਰਫ਼ ਸੀਐਮ ਚੰਨੀ ਦੇ ਰਿਸ਼ਤੇਦਾਰ ਕੋਲੋਂ ਹੀ ਪੈਸਾ ਕਿਉਂ ਫੜਿਆ ਗਿਆ ਇਸ ਦੀ ਕੋਈ ਵੀਡਿਓਗ੍ਰਾਫੀ ਵੀ ਨਹੀਂ ਹੋਈ ਤਿੰਨਾਂ ਹੀ ਇਸਦੀ ਕੋਈ ਵੀਡੀਓ ਸਾਹਮਣੇ ਆਈ ਹੈ ਕੋਈ ਪਰੂਫ਼ ਵੀ ਨਹੀਂ ਕਿੱਥੋਂ ਕਿੱਥੋਂ ਇਹ ਪੈਸਾ ਇਕੱਠਾ ਕਰਕੇ ਲਏ ਇਸ ਦਾ ਵੀ ਕੋਈ ਪਤਾ ਨਹੀਂ।