ਪੰਜਾਬ

punjab

ETV Bharat / city

ਕੈਪਟਨ ਸਾਬ੍ਹ ਚੋਣ ਡਰਾਮਾ ਕਰਨ ਬੰਦ: ਸੁਖਬੀਰ ਬਾਦਲ - ਐੱਫਸੀਆਈ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਡਰਾਮਾ ਬੰਦ ਕਰਨ ਕਿਉਂਕਿ ਪੰਜਾਬ ਦੇ ਲੋਕ ਸਮਝਦਾਰ ਹਨ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਵਾਅਦੇ ਪੂਰੇ ਕਰਨ ਦੀ ਗੱਲ ਕਹਿ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਤਾਂ ਕੋਈ ਵੀ ਕੰਮ ਕੀਤਾ ਹੀ ਨਹੀਂ ਹੈ।

ਕੈਪਟਨ ਸਾਬ੍ਹ ਚੋਣ ਡਰਾਮਾ ਕਰਨ ਬੰਦ: ਸੁਖਬੀਰ ਬਾਦਲ
ਕੈਪਟਨ ਸਾਬ੍ਹ ਚੋਣ ਡਰਾਮਾ ਕਰਨ ਬੰਦ: ਸੁਖਬੀਰ ਬਾਦਲ

By

Published : Apr 1, 2021, 7:06 PM IST

ਅਜਨਾਲਾ: ਸ਼ਹਿਰ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਗਈ, ਇਸ ਰੈਲੀ ’ਚ ਸਿਹਤਯਾਬ ਹੋਣ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਡਰਾਮਾ ਬੰਦ ਕਰਨ ਕਿਉਂਕਿ ਪੰਜਾਬ ਦੇ ਲੋਕ ਸਮਝਦਾਰ ਹਨ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਵਾਅਦੇ ਪੂਰੇ ਕਰਨ ਦੀ ਗੱਲ ਕਹਿ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਤਾਂ ਕੋਈ ਵੀ ਕੰਮ ਕੀਤਾ ਹੀ ਨਹੀਂ ਹੈ।

ਕੈਪਟਨ ਸਾਬ੍ਹ ਚੋਣ ਡਰਾਮਾ ਕਰਨ ਬੰਦ: ਸੁਖਬੀਰ ਬਾਦਲ

ਇਹ ਵੀ ਪੜੋ: ਸਰਕਾਰੀ ਬੱਸਾਂ 'ਚ ਮਹਿਲਾਵਾਂ ਨੇ ਮੁਫ਼ਤ ਸਫਰ ਕਰ ਸੂਬਾ ਸਰਕਾਰ ਦਾ ਕੀਤਾ ਧੰਨਵਾਦ

ਇਸ ਦੇ ਨਾਲ ਉਹਨਾਂ ਨੇ ਐੱਫਸੀਆਈ ਵੱਲੋਂ ਜਾਰੀ ਕੀਤੇ ਗਏ ਸਿੱਧੀ ਅਦਾਇਗੀ ਵਾਲੇ ਫਰਮਾਨ ’ਤੇ ਬੋਲਦੇ ਕਿਹਾ ਕਿ ਕਿਸਾਨ ਤੇ ਆੜ੍ਹਤੀਏ ਦਾ ਰਿਸ਼ਤਾ ਬਹੁਤ ਗੂੜਾ ਹੈ ਇਸ ਨੂੰ ਨਾ ਤੋੜਿਆ ਜਾਵੇ। ਉਹਨਾਂ ਨੇ ਕਿਹਾ ਕਿ ਇਸ ਦੀ ਪੈਰਵਾਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਰਨੀ ਹੈ ਜੋ ਕਿ ਚੁੱਪ ਕਰਕੇ ਬੈਠੀ ਹੈ।

ਇਹ ਵੀ ਪੜੋ: ਮੁਫ਼ਤ ਬੱਸ ਯਾਤਰਾ ਦੀ ਸ਼ੁਰੂਆਤ ਨਾਲ ਔਰਤਾਂ ਦੇ ਚਿਹਰੇ ਖਿੜ੍ਹੇ

ABOUT THE AUTHOR

...view details