ਅੰਮ੍ਰਿਤਸਰ: ਸ਼ਹਿਰ ’ਚ ਉਸ ਵੇਲੇ ਸਨਸਨੀ ਫੈਲ ਗਈ ਗਈ ਜਦੋਂ ਇੱਕ ਔਰਤ ਨੇ ਆਪਣੇ ਬਾਂਹ ਦੀ ਨਸ ਵੱਢ ਤੇ ਜ਼ਹਿਰਿਲਾ ਪਦਾਰਥ ਖਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਵਿਆਹੁਤਾ ਨੇ ਆਪਣੇ ਪਤੀ ਤੋਂ ਤੰਗ ਆਕੇ ਇਹ ਕਦਮ ਚੁੱਕਿਆ। ਜੋ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਿਲ ਹੈ।
ਇਸ ਵੀ ਪੜੋ: ਅਕਾਲੀ ਦਲ 5 ਅਪ੍ਰੈਲ ਤੋਂ ਕਾਂਗਰਸ ਖ਼ਿਲਾਫ਼ ਸ਼ੁਰੂ ਕਰੇਗਾ ਰੋਸ ਮੁਜ਼ਾਹਰੇ
ਇਸ ਸਾਰੀ ਘਟਨਾ ਦੇ ਲੜਕੀ ਦੀ ਮਾਤਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਮੇਰੀ ਲੜਕੀ ਦੇ ਵਿਆਹ ਨੂੰ 15 ਸਾਲ ਹੋ ਗਏ ਨੇ ਇਸ ਦੇ ਪਤੀ ਦਾ ਨਾ ਸਰਬਜੀਤ ਸਿੰਘ ਹੈ ਜੋ ਨਿਵਾਸੀ ਕੌਟ ਹਰਨਾਮ ਦਾਸ ਅੰਮ੍ਰਿਤਸਰ ਦਾ ਹੈ।