ਅੰਮ੍ਰਿਤਸਰ: ਘਰਿੰਡਾ ਥਾਣੇ ਵਿੱਚ ਡ੍ਰੋਨ ਰਾਹੀਂ ਹਥਿਆਰ ਮੰਗਾਉਂ ਵਾਲੇ ਦੋਸ਼ੀ ਅਜੇ ਪਾਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਡ੍ਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਮਾਸਟਰਮਾਇੰਡ ਕਾਬੂ - ਅੰਮ੍ਰਿਤਸਰ
ਘਰਿੰਡਾ ਥਾਣੇ ਵਿੱਚ ਡ੍ਰੋਨ ਰਾਹੀਂ ਹਥਿਆਰ ਮੰਗਾਉਂ ਵਾਲੇ ਦੋਸ਼ੀ ਅਜੇ ਪਾਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੇ ਕਬਜ਼ੇ ਤੋਂ 2 ਵੈਰਸਲੈੱਸ ਸੈੱਟ 6 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਹੁੰਡਈ ਕਾਰ ਬਰਾਮਦ ਕੀਤੀ ਗਈ ਹੈ।
ਡ੍ਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਮਾਸਟਰਮਾਇੰਡ ਕਾਬੂ
ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ ਦੋਸ਼ੀ ਦੇ ਕਬਜ਼ੇ ਤੋਂ 2 ਵੈਰਸਲੈੱਸ ਸੈੱਟ 6 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਹੁੰਡਈ ਕਾਰ ਬਰਾਮਦ ਕੀਤੀ ਗਈ ਹੈ। ਆਰੋਪੀ ਪਿੰਡ ਮੂਦੇ ਦਾ ਰਹਿਣ ਵਾਲਾ ਹੈ।