ਅੰਮ੍ਰਿਤਸਰ: ਪੰਜਾਬ ਸਰਕਾਰ ਜੇਲ੍ਹਾਂ ਦੀ ਸੁਰੱਖਿਆਂ ਨੂੰ ਲੈ ਹਰ ਵਾਰ ਸੁਰਖੀਆਂ ਵਿੱਚ ਰਹਿੰਦੀ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਅੰਮ੍ਰਿਤਸਰ ਦੀ ਕੇਂਦਰੀ ਸੁਧਾਰ ਘਰ 'ਚ ਚੈਕਿੰਗ ਦੌਰਾਨ 3 ਮੋਬਾਈਲ ਬਰਾਮਦ ਹੋਏ ਹਨ। 3 mobile phones recovered in Amritsar jail
ਅੰਮ੍ਰਿਤਸਰ ਦੀ ਜੇਲ੍ਹ ਚੋਂ ਮਿਲੇ 3 ਮੋਬਾਈਲ ਫੋਨ, ਮਾਮਲਾ ਦਰਜ - ਅੰਮ੍ਰਿਤਸਰ ਦੀ ਜੇਲ੍ਹ ਚੋਂ ਮਿਲੇ 3 ਮੋਬਾਈਲ ਫੋਨ
3 mobile phones recovered in Amritsar jail ਅੰਮ੍ਰਿਤਸਰ ਦੀ ਕੇਂਦਰੀ ਸੁਧਾਰ ਘਰ 'ਚ ਚੈਕਿੰਗ ਦੌਰਾਨ 3 ਮੋਬਾਈਲ ਬਰਾਮਦ ਹੋਏ ਹਨ। ਫਿਲਹਾਲ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ 'ਤੇ 3 ਕੈਦੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
3 mobile phones recovered in Amritsar jail
ਸੂਤਰਾਂ ਤੋਂ ਜਾਣਕਾਰੀ ਅਨੁਸਾਰ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਤਿੰਨੋਂ ਬੈਰਕਾਂ 'ਚੋਂ 3 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਫਿਲਹਾਲ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ 'ਤੇ 3 ਕੈਦੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਅਪਡੇਟ ਜਾਰੀ ਹੈ....
Last Updated : Sep 11, 2022, 5:37 PM IST