ਪੰਜਾਬ

punjab

ETV Bharat / city

ਹਵਾਈ ਅੱਡੇ ਉੱਤੇ ਯਾਤਰੀ ਤੋਂ ਸੋਨਾ ਬਰਾਮਦ, ਅੰਡਰਵਿਅਰ ਵਿੱਚ ਲਕੋ ਰੱਖੀਆਂ ਸਨ ਚੈਨੀਆਂ - Amritsar update news

ਅੰਮ੍ਰਿਤਸਰ ਹਵਾਈ ਅੱਡੇ ਉੱਤ ਇੱਕ ਯਾਤਰੀ ਤੋਂ 1 ਕਿਲੋ 240 ਗ੍ਰਾਮ ਸੋਨਾ ਬਰਾਮਦ ਕੀਤਾ (1 kg 240 grams of gold was recovered from a passenger) ਗਿਆ ਹੈ।

gold was recovered from a passenger
ਹਵਾਈ ਅੱਡੇ ਉੱਤੇ ਯਾਤਰੀ ਤੋਂ ਸੋਨਾ ਬਰਾਮਦ

By

Published : Aug 31, 2022, 7:04 AM IST

Updated : Aug 31, 2022, 7:46 AM IST

ਅੰਮ੍ਰਿਤਸਰ:ਅੰਮ੍ਰਿਤਸਰ ਹਵਾਈ ਅੱਡੇ ਉੱਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਯਾਤਰੀ ਤੋਂ 1 ਕਿਲੋ 240 ਗ੍ਰਾਮ ਸੋਨਾ ਬਰਾਮਦ (1 kg 240 grams of gold was recovered from a passenger) ਕੀਤਾ ਹੈ। ਦੱਸ ਦਈਏ ਕਿ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਏਅਰ ਇੰਡੀਆ ਦੀ ਉਡਾਣ ਵਿੱਚ ਇਹ ਯਾਤਰੀ ਆਇਆ ਸੀ ਜਿਸ ਤੋਂ ਸੋਨਾ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜੋ:ਸ੍ਰੀ ਦਰਬਾਰ ਸਾਹਿਬ ਵਿਖੇ ਭੁੱਲ ਬਖ਼ਸ਼ਾਉਣ ਪਹੁੰਚੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ

ਅੰਡਰਵਿਅਰ ਵਿੱਚ ਸੀ ਸੋਨਾ:ਯਾਰਤੀ ਨੇ ਸੋਨੇ ਦੀਆਂ ਚੈਨੀਆਂ ਅੰਡਰਵਿਅਰ ਵਿੱਚ ਲਕੋ ਕੇ ਰੱਖੀਆਂ ਹੋਈਆ ਸਨ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 65 ਲੱਖ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ। ਫਿਲਹਾਲ ਵਿਭਾਗ ਨੇ ਮਾਮਲਾ ਦਰਜ ਕਰ ਲਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਚਰਚ ਵਿੱਚ ਮਾਂ ਮਰੀਅਮ ਮੂਰਤੀ ਦੀ ਬੇਅਦਬੀ, ਕਾਰ ਨੂੰ ਵੀ ਲਾਈ ਅੱਗ, ਦੇਖੋ ਵੀਡੀਓ

Last Updated : Aug 31, 2022, 7:46 AM IST

ABOUT THE AUTHOR

...view details