ਮੁੰਬਈ: ਗਲੋਬਲ ਸੰਕੇਤਾਂ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਸਵੇਰੇ ਗਿਰਾਵਟ ਨਾਲ ਖੁੱਲ੍ਹੇ ਹਨ। ਨਿਵੇਸ਼ਕਾਂ ਦੀ ਵਿਕਰੀ ਕਾਰਨ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 13 ਅੰਕ ਡਿੱਗ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 36 ਅੰਕਾਂ ਦੀ ਗਿਰਾਵਟ ਨਾਲ 17,087 ਅੰਕਾਂ ਦੇ ਨਾਲ ਖੁੱਲ੍ਹਿਆ।
ਗਲੋਬਲ ਸੰਕੇਤਾਂ ਦੇ ਕਾਰਨ ਗਿਰਾਵਟ ਨਾਲ ਖੁੱਲ੍ਹਿਆ ਭਾਰਤੀ ਸ਼ੇਅਰ ਬਾਜ਼ਾਰ - INDIAN STOCK MARKET
ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 13 ਅੰਕਾਂ ਦੀ ਗਿਰਾਵਟ ਨਾਲਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 36 ਅੰਕਾਂ ਦੀ ਗਿਰਾਵਟ ਨਾਲ 17,087 ਅੰਕਾਂ ਦੇ ਨਾਲ ਖੁੱਲ੍ਹਿਆ।
ਭਾਰਤੀ ਸ਼ੇਅਰ ਬਾਜ਼ਾਰ