ਪੰਜਾਬ

punjab

ETV Bharat / business

Gold and silver rates ਜਾਣੋ, ਸੋਨਾ ਅਤੇ ਚਾਂਦੀ ਦੇ ਰੇਟ - GOLD AND SILVER RATES

Gold and silver rates ਪੰਜਾਬ ਵਿੱਚ ਸੋਨਾ ਅਤੇ ਚਾਂਦੀ ਦੇ ਰੇਟ ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 1 ਦਸੰਬਰ ਨੂੰ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ, ਜਾਣੋ ਆਪਣੇ ਸ਼ਹਿਰ ਦਾ ਰੇਟ

GOLD AND SILVER RATES IN PUNJAB
GOLD AND SILVER RATES IN PUNJAB

By

Published : Dec 1, 2022, 8:55 AM IST

ਚੰਡੀਗੜ੍ਹ: ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver rates in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।

ਇਹ ਵੀ ਪੜ੍ਹੋ:Petrol and diesel rates ਜਾਣੋ, ਤੇਲ ਦੀਆਂ ਕੀਮਤਾਂ

ਸੋਨਾ ਅਤੇ ਚਾਂਦੀ ਦੇ ਰੇਟ
  • 1 ਦਸੰਬਰ ਨੂੰ ਸੋਨੇ ਦਾ ਰੇਟ
ਸ਼ਹਿਰ ਗ੍ਰਾਮ ਅੱਜ 24 ਕੈਰੇਟ ਸੋਨੇ ਦਾ ਰੇਟ ਕੱਲ੍ਹ 24 ਕੈਰੇਟ ਸੋਨੇ ਦਾ ਰੇਟ ਵਧੇ/ਘਟੇ
ਲੁਧਿਆਣਾ 10 52,600 52,400 +200
ਬਠਿੰਡਾ 10 52,500 52,100 +400
ਜਲੰਧਰ 10 54,200 54,600 -400
  • 1 ਦਸੰਬਰ ਨੂੰ ਚਾਂਦੀ ਦਾ ਰੇਟ
ਸ਼ਹਿਰ ਕਿਲੋ ਅੱਜ ਦਾ ਰੇਟ ਕੱਲ੍ਹ ਦਾ ਰੇਟ ਵਧੇ/ਘਟੇ
ਲੁਧਿਆਣਾ 1 61,500 61,200 +300
ਬਠਿੰਡਾ 1 61,400 61,300 +100
ਜਲੰਧਰ 1 61,000 61,400 -400

ਇਹ ਵੀ ਪੜ੍ਹੋ:Vegetable rates update ਜਾਣੋ, ਸਬਜੀਆਂ ਦੀਆਂ ਕੀਮਤਾਂ

ABOUT THE AUTHOR

...view details