ਹੈਦਰਾਬਾਦ:ਦੇਸ਼ ਵਿੱਚ Flipkart ਆਪਣੀਆਂ ਵਧੀਆਂ ਸੇਵਾਵਾਂ ਨੂੰ ਲੈ ਕੇ ਲੋਕਾਂ ਦੇ ਦਿਲਾਂ ਵਿੱਚ ਬਹੁਤ ਥਾਂ ਬਣਾਈ ਬੈਠਾ ਹੈ। ਜਿਸ ਕਰਕੇ ਬਹੁਤ ਸਾਰੇ ਲੋਕੀਂ ਫਲਿੱਪਕਾਰਟ ਤੋਂ ਘਰ ਬੈਠੇ ਹਰ ਇੱਕ ਜਰੂਰਤ ਦੀਆਂ ਵਸਤਾਂ ਮੰਗਵਾਉਦੇਂ ਹਨ।
ਸੋ ਹੁਣੇ ਹੀ ਫਲਿੱਪਕਾਰਟ ਵੱਲੋਂ 1 ਅਪੈਲ ਤੋਂ ਵੱਡੀ ਬੱਚਤ ਧਮਾਲ ਡੀਲ ਸੁਰੂ ਕਰਨ ਜਾ ਰਿਹਾ ਹੈ, ਜਿਸ ਵਿੱਚ ਫਲਿੱਪਕਾਰਟ 3 ਅਪੈਲ ਤੋਂ ਮਨਪਸੰਦ ਗੈਜੇਟਸ ਤੇ ਭਾਰੀ ਛੂਟ ਪੇਸ਼ ਕਰੇਗੀ। ਇਸ ਤੋਂ ਇਲਾਵਾਂ ਫਲਿੱਪਕਾਰਟ ਇਲੈਕਟ੍ਰਾਨਿਕ ਵਸਤਾਂ ਤੇ ਵੀ ਛੋਟ ਦੀ ਪੇਸ਼ਕਸ ਕਰੇਗੀ ਤੇ ਜਿਵੇਂ ਮੁਫ਼ਤ ਖਰੀਦਦਾਰੀ ਘੱਟ ਦਰਾਂ ਦੀ ਅਗਿਆ ਵੀ ਦਿੰਦੀ ਹੈ।