ਪੰਜਾਬ

punjab

ETV Bharat / business

Gold and silver prices in Punjab: ਸੋਨੇ-ਚਾਂਦੀ ਦੇ ਰੇਟਾਂ 'ਚ ਹੋਇਆ ਬਦਲਾਅ, ਜਾਣੋ ਆਪਣੇ ਸ਼ਹਿਰ ਦਾ ਭਾਅ - 28 ਮਈ ਨੂੰ ਚਾਂਦੀ ਦਾ ਰੇਟ

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਹਰ ਰੋਜ ਬਦਲਾਅ ਦੇਖੇ ਜਾਂਦੇ ਹਨ। 30 ਮਈ ਨੂੰ ਵੀ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਜਾਣੋ ਆਪਣੇ ਸ਼ਹਿਰ ਦਾ ਰੇਟ...

30TH MAY Gold and silver prices in Punjab
ਸੋਨੇ-ਚਾਂਦੀ ਦੇ ਰੇਟਾਂ 'ਚ ਹੋਇਆ ਬਦਲਾਅ

By

Published : May 30, 2022, 10:49 AM IST

ਚੰਡੀਗੜ੍ਹ:ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।

ਲੁਧਿਆਣਾ 'ਚ ਸੋਨੇ ਦਾ ਰੇਟ 52,785ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 66,700ਰੁਪਏ ਪ੍ਰਤੀ ਕਿੱਲੋ ਹੈ। ਬਠਿੰਡਾ 'ਚ ਸੋਨੇ ਦਾ ਰੇਟ 51,900ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 63,100ਰੁਪਏ ਪ੍ਰਤੀ ਕਿੱਲੋ ਹੈ। ਜਲੰਧਰ 'ਚ ਸੋਨੇ ਦਾ ਰੇਟ 51,490 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 63,500ਰੁਪਏ ਪ੍ਰਤੀ ਕਿੱਲੋ ਹੈ।

ਸੋਨੇ-ਚਾਂਦੀ ਦੇ ਰੇਟਾਂ 'ਚ ਹੋਇਆ ਬਦਲਾਅ
  • 30 ਮਈ ਨੂੰ ਸੋਨੇ ਦਾ ਰੇਟ
ਸ਼ਹਿਰ ਗ੍ਰਾਮ ਅੱਜ 24 ਕੈਰੇਟ ਸੋਨੇ ਦਾ ਰੇਟ ਕੱਲ੍ਹ 24 ਕੈਰੇਟ ਸੋਨੇ ਦਾ ਰੇਟ ਵਧੇ/ਘਟੇ
ਲੁਧਿਆਣਾ 10 52,785 52,785 0
ਬਠਿੰਡਾ 10 51,900 52,500 -600
ਜਲੰਧਰ 10 51,490 52,060 -570
  • 30 ਮਈ ਨੂੰ ਚਾਂਦੀ ਦਾ ਰੇਟ
ਸ਼ਹਿਰ ਕਿਲੋ ਅੱਜ ਦਾ ਰੇਟ ਕੱਲ੍ਹ ਦਾ ਰੇਟ ਵਧੇ/ਘਟੇ
ਲੁਧਿਆਣਾ 1 67,000 66,700 0
ਬਠਿੰਡਾ 1 63,100 63,000 100
ਜਲੰਧਰ 1 63,500 63,240 260

ਇਹ ਵੀ ਪੜ੍ਹੋ:ONGC ਭਾਰਤ ਦੀ ਦੂਜੀ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀ ਫਰਮ ਬਣੀ

ABOUT THE AUTHOR

...view details