ਪੰਜਾਬ

punjab

ETV Bharat / business

Gold and silver prices in Punjab: ਸੋਨੇ-ਚਾਂਦੀ ਦੇ ਰੇਟਾਂ 'ਚ ਹੋਏ ਬਦਲਾਅ, ਜਾਣੋ ਆਪਣੇ ਸ਼ਹਿਰ ਦਾ ਭਾਅ - Gold and silver prices

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 25 ਮਈ ਨੂੰ ਵੀ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਜਾਣੋ ਆਪਣੇ ਸ਼ਹਿਰ ਦਾ ਰੇਟ...

25th may Gold and silver prices in Punjab
ਸੋਨੇ-ਚਾਂਦੀ ਦੇ ਰੇਟਾਂ 'ਚ ਹੋਏ ਬਦਲਾਅ

By

Published : May 25, 2022, 10:19 AM IST

ਚੰਡੀਗੜ੍ਹ:ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।

ਲੁਧਿਆਣਾ 'ਚ ਸੋਨੇ ਦਾ ਰੇਟ 52,450ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 61,800ਰੁਪਏ ਪ੍ਰਤੀ ਕਿੱਲੋ ਹੈ। ਬਠਿੰਡਾ 'ਚ ਸੋਨੇ ਦਾ ਰੇਟ 52,700ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 63,000ਰੁਪਏ ਪ੍ਰਤੀ ਕਿੱਲੋ ਹੈ। ਜਲੰਧਰ 'ਚ ਸੋਨੇ ਦਾ ਰੇਟ 52,100 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 62,740ਰੁਪਏ ਪ੍ਰਤੀ ਕਿੱਲੋ ਹੈ।

ਸੋਨੇ-ਚਾਂਦੀ ਦੇ ਰੇਟਾਂ 'ਚ ਹੋਏ ਬਦਲਾਅ

ਪੰਜਾਬ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ

  • 25 ਮਈ ਨੂੰ ਸੋਨੇ ਦਾ ਰੇਟ
ਸ਼ਹਿਰ ਗ੍ਰਾਮ ਅੱਜ 24 ਕੈਰੇਟ ਸੋਨੇ ਦਾ ਰੇਟ ਕੱਲ੍ਹ 24 ਕੈਰੇਟ ਸੋਨੇ ਦਾ ਰੇਟ ਵਧੇ/ਘਟੇ
ਲੁਧਿਆਣਾ 10 52,450 52,080 370
ਬਠਿੰਡਾ 10 52,700 52,400 300
ਜਲੰਧਰ 10 52,100 52,020 80

ਇਹ ਵੀ ਪੜ੍ਹੋ:vegetables Prices: ਜਾਣੋ ਸਬਜੀਆਂ ਦੇ ਭਾਅ

  • 25 ਮਈ ਨੂੰ ਚਾਂਦੀ ਦਾ ਰੇਟ
ਸ਼ਹਿਰ ਕਿਲੋ ਅੱਜ ਦਾ ਰੇਟ ਕੱਲ੍ਹ ਦਾ ਰੇਟ ਵਧੇ/ਘਟੇ
ਲੁਧਿਆਣਾ 1 61,800 62,775 -975
ਬਠਿੰਡਾ 1 63,000 63,000 0
ਜਲੰਧਰ 1 62,740 62,800 -60

ABOUT THE AUTHOR

...view details