ਪੰਜਾਬ

punjab

ETV Bharat / business

Gold and silver prices In punjab: ਪੰਜਾਬ 'ਚ ਸੋਨੇ-ਚਾਂਦੀ ਦੇ ਰੇਟ ਦੀ ਨਵੀਂ ਲਿਸਟ, ਜਾਣੋ

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 20 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਸਹਿਰਾਂ 'ਚ ਨਵੀਂ ਜਾਣਕਾਰੀ ਪ੍ਰਾਪਤ ਕਰਾਗੇਂ।

20 april gold and silver price in punjab
Gold and silver prices In punjab: ਪੰਜਾਬ 'ਚ ਸੋਨੇ-ਚਾਂਦੀ ਦੇ ਰੇਟ ਦੀ ਨਵੀਂ ਲਿਸਟ, ਜਾਣੋ

By

Published : Apr 20, 2022, 10:08 AM IST

ਚੰਡੀਗੜ੍ਹ : ਪੰਜਾਬ 'ਚ ਸੋਨੇ ਅਤੇ ਚਾਂਦੀ ਦਾ ਰੇਟ ਲਗਾਤਾਰ ਵੱਧ ਰਿਹਾ ਹੈ। ਲੋਕ ਨਵੀਆਂ ਚੀਜ਼ਾਂ ਬਣਾਉਣ ਲਈ ਸੋਨਾ-ਚਾਂਦੀ ਖਰੀਦਦੇ ਹਨ। ਸੋਨਾ-ਚਾਂਦੀ ਸਾਡੇ ਘਰਾਂ ਵਿੱਚ ਵਿਆਹ-ਤਿਓਹਾਰਾਂ 'ਤੇ ਖ਼ਰੀਦੀ ਜਾਣ ਵਾਲੀ ਚੀਜ਼ ਹੈ। ਇਸ ਦੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਹਨ। ਇਸ ਸ਼ਹਿਰ ਵਿੱਚ ਸੋਨੇ ਦਾ ਵਪਾਰ ਵਧਿਆ ਹੈ ਅਤੇ ਹੋਰ ਵਪਾਰਾਂ ਵਾਂਗ ਇੱਥੇ ਸੋਨੇ ਦਾ ਵਪਾਰ ਵੀ ਹੁੰਦਾ ਹੈ।

ਲੁਧਿਆਣਾ 'ਚ ਸੋਨੇ ਦਾ ਰੇਟ 54,520 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕਿ ਕੱਲ੍ਹ ਨਾਲੋਂ 290 ਰੁਪਏ ਵੱਧ ਰੈ ਅਤੇ ਚਾਂਦੀ ਦਾ ਰੇਟ 71,620ਰੁਪਏ ਪ੍ਰਤੀ ਕਿੱਲੋ ਹੈ ਜੋ ਕਿ ਕਲ੍ਹ ਨਾਲੋਂ 3,280 ਘੱਟ ਹੈ। ਬਠਿੰਡਾ 'ਚ ਸੋਨੇ ਦਾ ਰੇਟ 53,700ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕਿ ਕੱਲ੍ਹ ਨਾਲੋਂ 630 ਰੁਪਏ ਘੱਟ ਹੈ ਅਤੇ ਚਾਂਦੀ ਦਾ ਰੇਟ 71,000 ਰੁਪਏ ਪ੍ਰਤੀ ਕਿੱਲੋ ਹੈ। ਜਲੰਧਰ 'ਚ ਸੋਨੇ ਦਾ ਰੇਟ 53,700 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 74,900 ਰੁਪਏ ਪ੍ਰਤੀ ਕਿੱਲੋ ਹੈ ਜੋ ਕਿ ਕਲ੍ਹ ਨਾਲੋਂ 300 ਘੱਟ ਹੈ।

  • 20 ਅਪ੍ਰੈਲ ਨੂੰ ਸੋਨੇ ਦਾ ਰੇਟ
ਸ਼ਹਿਰ ਗ੍ਰਾਮ ਅੱਜ 24 ਕੈਰੇਟ ਸੋਨੇ ਦਾ ਰੇਟ ਕੱਲ੍ਹ 24 ਕੈਰੇਟ ਸੋਨੇ ਦਾ ਰੇਟ ਵਧੇ/ਘਟੇ
ਲੁਧਿਆਣਾ 10 54,520 54,230 +290
ਬਠਿੰਡਾ 10 53,700 54,330 -630
ਜਲੰਧਰ 10 53,700 54,330 -630

ਇਹ ਵੀ ਪੜ੍ਹੋ:ਜਹਾਂਗੀਰਪੁਰੀ ਹਿੰਸਾ: 5 ਮੁਲਜ਼ਮਾਂ 'ਤੇ ਲੱਗਿਆ NSA

  • 20 ਅਪ੍ਰੈਲ ਨੂੰ ਚਾਂਦੀ ਦਾ ਰੇਟ
ਸ਼ਹਿਰ ਕਿਲੋ ਅੱਜ ਦਾ ਰੇਟ ਕੱਲ੍ਹ ਦਾ ਰੇਟ ਵਧੇ/ਘਟੇ
ਲੁਧਿਆਣਾ 1 71,620 74,900 -3,280
ਬਠਿੰਡਾ 1 71,000 71,000 0
ਜਲੰਧਰ 1 74,900 75,200 -300

ABOUT THE AUTHOR

...view details