ਪੰਜਾਬ

punjab

By

Published : May 12, 2022, 10:17 AM IST

ETV Bharat / business

Gold and silver prices in Punjab: ਸੋਨੇ ਤੇ ਚਾਂਦੀ ਦੀ ਕੀਮਤਾਂ 'ਚ ਬਦਲਾਅ, ਜਾਣੋ ਆਪਣੇ ਸ਼ਹਿਰ ਦਾ ਭਾਅ

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ (Gold and silver prices in Punjab) ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 12 ਮਈ ਨੂੰ ਵੀ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਜਾਣੋ ਆਪਣੇ ਸ਼ਹਿਰ ਦਾ ਰੇਟ...

12th may Gold and silver prices in Punjab
ਸੋਨੇ ਤੇ ਚਾਂਦੀ ਦੀ ਕੀਮਤਾਂ 'ਚ ਬਦਲਾਅ

ਚੰਡੀਗੜ੍ਹ:ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver prices in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।

ਲੁਧਿਆਣਾ 'ਚ ਸੋਨੇ ਦਾ ਰੇਟ 52,100 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 62,700 ਰੁਪਏ ਪ੍ਰਤੀ ਕਿੱਲੋ ਹੈ। ਬਠਿੰਡਾ 'ਚ ਸੋਨੇ ਦਾ ਰੇਟ 52,900 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 63,000 ਰੁਪਏ ਪ੍ਰਤੀ ਕਿੱਲੋ ਹੈ। ਜਲੰਧਰ 'ਚ ਸੋਨੇ ਦਾ ਰੇਟ 51,770 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 62,040 ਰੁਪਏ ਪ੍ਰਤੀ ਕਿੱਲੋ ਹੈ।

ਸੋਨੇ ਤੇ ਚਾਂਦੀ ਦੀ ਕੀਮਤਾਂ 'ਚ ਬਦਲਾਅ, ਜਾਣੋ ਆਪਣੇ ਸ਼ਹਿਰ ਦਾ ਭਾਅ
  • 12 ਮਈ ਨੂੰ ਸੋਨੇ ਦਾ ਰੇਟ
ਸ਼ਹਿਰ ਗ੍ਰਾਮ ਅੱਜ 24 ਕੈਰੇਟ ਸੋਨੇ ਦਾ ਰੇਟ ਕੱਲ੍ਹ 24 ਕੈਰੇਟ ਸੋਨੇ ਦਾ ਰੇਟ ਵਧੇ/ਘਟੇ
ਲੁਧਿਆਣਾ 10 52,100 52,100 0
ਬਠਿੰਡਾ 10 52,900 51,800 1100
ਜਲੰਧਰ 10 51,770 52,550 -780
  • 12 ਮਈ ਨੂੰ ਚਾਂਦੀ ਦਾ ਰੇਟ
ਸ਼ਹਿਰ ਕਿਲੋ ਅੱਜ ਦਾ ਰੇਟ ਕੱਲ੍ਹ ਦਾ ਰੇਟ ਵਧੇ/ਘਟੇ
ਲੁਧਿਆਣਾ 1 62,700 62,700 0
ਬਠਿੰਡਾ 1 63,000 62,000 1000
ਜਲੰਧਰ 1 62,040 64,010 -1970

ਇਹ ਵੀ ਪੜ੍ਹੋ:vegetables Prices: ਜਾਣੋ ਆਪਣੇ ਸ਼ਹਿਰ ’ਚ ਸਬਜੀਆਂ ਦੇ ਭਾਅ

ABOUT THE AUTHOR

...view details