ਮੁੰਬਈ: ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨਾਲ ਗਲੋਬਲ ਬਜਾਰਾਂ ਦੇ ਮਜਬੂਤ ਰੁਖ਼ ਨਾਲ, ਹਫ਼ਤੇ ਦੇ ਪਹਿਲੇ ਸੈਸ਼ਨ 'ਚ ਭਾਰਤੀ ਬਜ਼ਾਰ ਗੁਲਜ਼ਾਰ ਰਿਹਾ। ਸੈਂਸੇਕਸ ਤੇ ਨਿਫਟੀ ਨੇ ਆਪਣੇ ਸਭ ਤੋਂ ਉੱਚ ਪੱਧਰ ਨੂੰ ਹਾਸਿਲ ਕੀਤਾ ਹੈ।
650 ਅੰਕਾਂ ਦੇ ਵਾਧੇ ਨਾਲ ਖੁਲ੍ਹਿਆ ਸ਼ੇਅਰ ਬਾਜਾਰ
ਬੀਏਈ ਦਾ 30 ਸ਼ੇਅਰਾਂ ਵਾਲਾ ਸੈਂਸੇਕਸ ਮਜਬੂਤੀ ਦੇ ਰੁਖ਼ ਦੇ ਨਾਲ ਖੁਲ੍ਹਣ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ 'ਚ 540.64 ਅੰਕ ਜਾ 1.29% ਦੇ ਵਾਧੇ ਨਾਲ 42,433.70 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
650 ਅੰਕਾਂ ਦੇ ਵਾਧੇ ਨਾਲ ਖੁਲ੍ਹਿਆ ਸ਼ੇਅਰ ਬਾਜਾਰ
ਬੀਏਈ ਦਾ 30 ਸ਼ੇਅਰਾਂ ਵਾਲਾ ਸੈਂਸੇਕਸ ਮਜਬੂਤੀ ਦੇ ਰੁਖ਼ ਦੇ ਨਾਲ ਖੁਲ੍ਹਣ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ 'ਚ 540.64 ਅੰਕ ਜਾ 1.29% ਦੇ ਵਾਧੇ ਨਾਲ 42,433.70 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 154.35 ਅੰਕ ਜਾਂ 1.26 % ਦੇ ਲਾਭ ਨਾਲ 12,417.90 ਅੰਕ 'ਤੇ ਸੀ।
ਸੈਂਸੇਕਸ ਦੇ ਸਾਰੇ ਸ਼ੇਅਰ ਲਾਭ 'ਚ ਹਨ। ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ ਤੇ ਭਾਰਤੀ ਏਅਰਟੈਲ ਟਾਪ 'ਤੇ ਰਹੇ।