ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) 9 9 ਲੱਖ ਕਰੋੜ ਰੁਪਏ ਦੀ ਮਾਰਕਿਟ ਪੂੰਜੀਕਰਣ (ਮਾਰਕਿਟ ਕੈਪਿਟੇਲਾਈਜ਼ੇਸ਼ਨ) ਨੂੰ ਪਾਰ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ, ਜਦੋਂ ਇਸ ਦੇ ਸ਼ੇਅਰਜ਼ ਵਿੱਚ ਸ਼ੁੱਕਰਵਾਰ ਦੇ ਟਰੇਡਿੰਗ ਸੈਸ਼ਨ ਵਿਚ ਲਗਭਗ 2 ਫੀਸਦੀ ਦਾ ਵਾਧਾ ਹੋਇਆ।
9 ਲੱਖ ਕਰੋੜ ਦੀ ਮਾਰਕਿਟ ਵੈਲਯੂ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ RIL - RIL market cap hits Rs 9 lakh cr
ਰਿਲਾਇੰਸ ਇੰਡਸਟਰੀਜ਼ ਲਿਮਟਿਡ 9 ਲੱਖ ਕਰੋੜ ਰੁਪਏ ਦੀ ਮਾਰਕਿਟ ਪੂੰਜੀਕਰਣ (ਮਾਰਕਿਟ ਕੈਪਿਟੇਲਾਈਜ਼ੇਸ਼ਨ) ਨੂੰ ਪਾਰ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ।
ਫ਼ੋਟੋ
ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਸਤੰਬਰ ਦੀ ਤਿਮਾਹੀ ਵਿੱਚ ਮਜ਼ਬੂਤ ਕਮਾਈ ਕਰੇਗੀ, ਜਿਸ ਨਾਲ ਪੈਟਰੋ ਕੈਮੀਕਲ ਰਿਟੇਲ ਅਤੇ ਅਤੇ ਟੈਲੀਕਾਮ ਆਪ੍ਰੇਸ਼ਨਜ਼ ਵਿੱਚ ਕਮਜ਼ੋਰੀ ਦੂਰ ਹੋਣ ਦੀ ਸੰਭਾਵਨਾ ਹੈ।
ਬੈਂਕ ਆਫ ਅਮੈਰੀਕਾ ਮੇਰਿਲ ਲਿੰਚ ਮੁਤਾਬਕ ਆਰਆਈਐਲ ਅਗਲੇ ਦੋ ਸਾਲਾਂ ਵਿੱਚ 200 ਬਿਲੀਅਨ ਡਾਲਰ ਦੀ ਮਾਰਕੀਟ ਪੂੰਜੀਕਰਣ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਸਕਦੀ ਹੈ।