ਪੰਜਾਬ

punjab

ETV Bharat / business

ਜੂਨ 'ਚ ਥੋਕ ਮਹਿੰਗਾਈ ਦਰ ਰਹੀ 1.81 ਫੀਸਦੀ - ਮਹੀਨਾਵਾਰ ਥੋਕ ਮੁੱਲ ਸੂਚਕ ਅੰਕ

ਜੂਨ ਵਿੱਚ ਵਸਤਾਂ ਦੀਆਂ ਥੋਕ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਹੋ ਕਾਰਨ ਹੈ ਕਿ ਪਿਛਲੇ ਮਹੀਨੇ ਥੋਕ ਮਹਿੰਗਾਈ ਦਰ -1.81 ਫੀਸਦੀ ਰਹੀ। ਥੋਕ ਮਹਿੰਗਾਈ ਦਰ ਵਿੱਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਆਈ ਹੈ।

ਜੂਨ 'ਚ ਥੋਕ ਮਹਿੰਗਾਈ ਦਰ ਰਹੀ-1.81 ਫੀਸਦੀ
ਜੂਨ 'ਚ ਥੋਕ ਮਹਿੰਗਾਈ ਦਰ ਰਹੀ-1.81 ਫੀਸਦੀ

By

Published : Jul 14, 2020, 1:58 PM IST

ਨਵੀਂ ਦਿੱਲੀ: ਤੇਲ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਥੋਕ ਕੀਮਤਾਂ 'ਤੇ ਅਧਾਰਤ ਮਹਿੰਗਾਈ ਦਰ ਜੂਨ ਵਿੱਚ 1.81 ਫੀਸਦੀ 'ਤੇ ਆ ਗਈ। ਮਈ 'ਚ ਮਹਿੰਗਾਈ ਦੀ ਦਰ 3.21 ਫੀਸਦੀ ਸੀ।

ਵਣਜ ਅਤੇ ਉਦਯੋਗ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਮਹੀਨਾਵਾਰ ਥੋਕ ਮੁੱਲ ਸੂਚਕ ਅੰਕ ਦੇ ਅਧਾਰ ਤੇ ਮਹਿੰਗਾਈ ਦੀ ਸਾਲਾਨਾ ਦਰ ਜੂਨ 2020 ਵਿੱਚ -1.81 ਫੀਸਦੀ ਸੀ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ 2.02 ਫੀਸਦੀ ਸੀ।"

ਜੂਨ ਦੇ ਮਹੀਨੇ ਵਿੱਚ ਖੁਰਾਕੀ ਮੁਦਰਾਸਫਿਤੀ ਮਈ ਵਿੱਚ 1.13 ਫੀਸਦੀ ਦੇ ਮੁਕਾਬਲੇ 2.04 ਫੀਸਦੀ ਸੀ।

ABOUT THE AUTHOR

...view details