ਪੰਜਾਬ

punjab

ETV Bharat / business

ਵਿਸ਼ਵ ਬੈਂਕ ਦੇ ਡਾਇਰੈਕਟਰ ਜਨਰਲ ਦੀ ਚਿਤਾਵਨੀ: ਮਹਾਂਮਾਰੀ ਕਾਰਨ 10 ਕਰੋੜ ਲੋਕ ਹੋ ਸਕਦੇ ਹਨ ਬਹੁਤ ਗਰੀਬ

ਵਿਸ਼ਵ ਬੈਂਕ ਨੇ ਇਹ ਅਨੁਮਾਨ ਲਗਾਇਆ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ 6 ਕਰੋੜ ਲੋਕ ਬਹੁਤ ਗਰੀਬੀ ਦੀ ਲਪੇਟ ਵਿੱਚ ਆ ਸਕਦੇ ਹਨ, ਪਰ ਨਵੇਂ ਅਨੁਮਾਨ ਦੇ ਅਨੁਸਾਰ ਇਹ ਸਥਿਤੀ ਵਿਗੜਦੀ ਜਾ ਰਹੀ ਹੈ। 7 ਕਰੋੜ ਤੋਂ 10 ਕਰੋੜ ਲੋਕ ਬਹੁਤ ਗਰੀਬੀ ਵਿੱਚ ਕੈਦ ਹੋ ਜਾਣਗੇ।

warning by world bank director general 10 crore people may became extremely poor due to epidemic
ਵਿਸ਼ਵ ਬੈਂਕ ਦੇ ਡਾਇਰੈਕਟਰ ਜਨਰਲ ਦੀ ਚਿਤਾਵਨੀ: ਮਹਾਂਮਾਰੀ ਕਾਰਨ 10 ਕਰੋੜ ਲੋਕ ਹੋ ਸਕਦੇ ਹਨ ਬਹੁਤ ਗਰੀਬ

By

Published : Aug 24, 2020, 7:30 AM IST

ਬੀਜਿੰਗ: ਵਿਸ਼ਵ ਬੈਂਕ ਦੇ ਡਾਇਰੈਕਟਰ-ਜਨਰਲ ਡੇਵਿਡ ਮਾਲਪਾਸ ਨੇ ਹਾਲ ਹੀ ਵਿੱਚ ਇਹ ਚੇਤਾਵਨੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ 10 ਕਰੋੜ ਲੋਕ ਬਹੁਤ ਗਰੀਬੀ ਵਿੱਚ ਪਰਤ ਸਕਦੇ ਹਨ।

ਇਸ ਤੋਂ ਪਹਿਲਾਂ, ਵਿਸ਼ਵ ਬੈਂਕ ਨੇ ਅਨੁਮਾਨ ਲਗਾਇਆ ਸੀ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ 6 ਕਰੋੜ ਲੋਕ ਬਹੁਤ ਗਰੀਬੀ ਦੀ ਲਪੇਟ ਵਿੱਚ ਆ ਸਕਦੇ ਹਨ, ਪਰ ਨਵੇਂ ਅਨੁਮਾਨ ਦੇ ਅਨੁਸਾਰ ਇਹ ਸਥਿਤੀ ਵਿਗੜਦੀ ਜਾ ਰਹੀ ਹੈ। 7 ਕਰੋੜ ਤੋਂ 10 ਕਰੋੜ ਲੋਕ ਬਹੁਤ ਗਰੀਬੀ ਵਿੱਚ ਕੈਦ ਹੋ ਜਾਣਗੇ।

ਮਾਲਪਾਸ ਨੇ ਕਿਹਾ ਕਿ ਜੇਕਰ ਮਹਾਂਮਾਰੀ ਦੀ ਸਥਿਤੀ ਗੰਭੀਰ ਹੁੰਦੀ ਹੈ ਤਾਂ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ।

ਵਿਸ਼ਵ ਬੈਂਕ ਨੇ ਇਹ ਵਾਅਦਾ ਕੀਤਾ ਹੈ ਕਿ ਐਮਰਜੈਂਸੀ ਹਲਾਤਾਂ ਦਾ ਮੁਕਾਬਲਾ ਕਰਨ ਦੇ ਲਈ, 2021 ਦੇ ਜੂਨ ਤੱਕ, 100 ਦੇਸ਼ਾਂ ਨੂੰ 1 ਕਰੋੜ 60 ਲੱਖ ਅਮਰੀਕੀ ਡਾਲਰ ਦੀ ਪੂੰਜੀ ਲਗਾਈ ਜਾਏਗੀ। ਇਸ ਸਾਲ ਦੇ ਜੂਨ ਦੇ ਅੰਤ ਤੱਕ, ਵਿਸ਼ਵ ਬੈਂਕ ਨੇ 21 ਲੱਖ ਡਾਲਰ ਦਾ ਪੂੰਜੀ ਲਗਾਈ।

For All Latest Updates

TAGGED:

World Bank

ABOUT THE AUTHOR

...view details