ਪੰਜਾਬ

punjab

ETV Bharat / business

ਬਜਟ 2020 ਦਸ ਵਿੱਚੋਂ ਪੂਰਾ ਛੇ ਨੰਬਰੀ : ਐੱਚਐੱਸ ਸੱਚਦੇਵਾ - ਬਜਟ 2020 ਦਸ ਵਿੱਚੋਂ ਪੂਰਾ ਛੇ ਨੰਬਰੀ : ਐੱਚਐੱਸ ਸੱਚਦੇਵਾ

1 ਫ਼ਰਵਰੀ 2020 ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਾਲ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ। ਜਿਸ ਵਿੱਚ ਵਿੱਤ ਮੰਤਰੀ ਨੇ ਕਈ ਐਲਾਨ ਕੀਤੇ। ਆਓ ਜਾਣਦੇ ਹਾਂ ਪ੍ਰੋਗਰੈੱਸ ਹਾਰਮੋਨੀ ਵਿਕਾਸ ਸਨਅੱਤ, ਪੰਜਾਬ ਦੇ ਸਲਾਹਕਾਰ ਐੱਚਐੱਸ ਸੱਚਦੇਵਾ ਦੇ ਇਸ ਬਾਰੇ ਕੀ ਕਹਿਣਾ ਹੈ।

budget 2020 got 6 out of 10 : HS Sachdeva
ਬਜਟ 2020 ਦਸ ਵਿੱਚੋਂ ਪੂਰਾ ਛੇ ਨੰਬਰੀ : ਐੱਚਐੱਸ ਸੱਚਦੇਵਾ

By

Published : Feb 2, 2020, 1:46 PM IST

ਚੰਡੀਗੜ੍ਹ : ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫ਼ਰਵਰੀ 2020 ਨੂੰ ਬਜਟ ਪੇਸ਼ ਕੀਤਾ ਗਿਆ। ਇਸ ਬਾਰੇ ਮਾਹਿਰਾਂ ਵੱਲੋਂ ਆਪਣੀ-ਆਪਣੀ ਰਾਏ ਵੀ ਰੱਖੀ ਗਈ ਹੈ।

ਈਟੀਵੀ ਭਾਰਤ ਦੇ ਨਾਲ ਬਜਟ ਬਾਰੇ ਗੱਲ ਕਰਦਿਆਂ ਪ੍ਰੋਗਰੈੱਸ ਹਾਰਮੋਨੀ ਵਿਕਾਸ ਸਨਅੱਤ, ਪੰਜਾਬ ਦੇ ਸਲਾਹਕਾਰ ਐੱਚਐੱਸ ਸੱਚਦੇਵਾ ਨੇ ਕਿਹਾ ਕਿ ਅਜੇ ਤੱਕ ਬਜਟ ਉਨ੍ਹਾਂ ਨੇ ਪੜ੍ਹਿਆ ਨਹੀਂ ਹੈ ਪਰ ਜੋ ਵੀ ਸੁਣਿਆ ਹੈ।

ਵੇਖੋ ਵੀਡੀਓ।

ਇਹ ਵੀ ਪੜ੍ਹੋ : ਖੇਤੀਬਾੜੀ ਲਈ ਬਜ਼ਟ 2020 ਬਹੁਤ ਹੀ ਵਧੀਆ : ਅਰਥ-ਸ਼ਾਸਤਰੀ ਕੋਚਰ

ਉਸ ਦੇ ਮੱਦੇਨਜ਼ਰ ਉਹ ਸੋਚਦੇ ਨੇ ਕਿ ਬਜਟ ਵਿੱਚ ਰੁਜ਼ਗਾਰ, ਬੱਚਿਆਂ ਦੀ ਪੜ੍ਹਾਈ, ਦਵਾਈਆਂ ਇਨ੍ਹਾਂ ਸਭ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਖੇਤੀਬਾੜੀ ਲਈ ਪਿੰਡਾਂ ਵਿੱਚ ਬਣਾਏ ਜਾਣ ਵਾਲੇ ਸੈਲਫ਼-ਹੈਲਪ ਗਰੁੱਪ ਦੀ ਗੱਲ ਵੀ ਬਜਟ ਵਿੱਚ ਕੀਤੀ ਗਈ ਹੈ।

ABOUT THE AUTHOR

...view details