ਪੰਜਾਬ

punjab

ETV Bharat / business

ਭਾਰਤ ਸਰਕਾਰ ਨੇ ਅਰਥ-ਵਿਵਸਥਾ ਵਿੱਚ ਮੰਦੀ ਦੀ ਗੱਲ ਨੂੰ ਮੰਨਿਆ : ਜੋਗੀ - ਪੰਜਾਬ ਦੇ ਮਾਹਿਰ ਬਜਟ 2020

1 ਫ਼ਰਵਰੀ 2020 ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਾਲ ਦਾ ਪਹਿਲਾਂ ਬਜਟ ਪੇਸ਼ ਕੀਤਾ ਗਿਆ। ਜਿਸ ਵਿੱਚ ਵਿੱਤ ਮੰਤਰੀ ਨੇ ਕਈ ਐਲਾਨ ਕੀਤੇ। ਆਓ ਜਾਣਦੇ ਹਾਂ ਪੰਜਾਬ ਦੇ ਮਾਹਿਰਾਂ ਤੋਂ ਇਸ ਬਾਰੇ ਵਿਚਾਰ।

ਭਾਰਤ ਸਰਕਾਰ ਨੇ ਅਰਥ-ਵਿਵਸਥਾ ਵਿੱਚ ਮੰਦੀ ਦੀ ਗੱਲ ਨੂੰ ਮੰਨਿਆ : ਜੋਗੀ

By

Published : Feb 2, 2020, 10:48 AM IST

ਚੰਡੀਗੜ੍ਹ: ਬਜਟ ਦੇ ਬਾਰੇ ਗੱਲ ਕਰਦੇ ਹੋਏ ਚੰਡੀਗੜ੍ਹ ਚੈਪਟਰ ਆਫ਼ ਆਈ.ਸੀ.ਐੱਮ.ਆਈ ਦੇ ਸਾਬਕਾ ਚੇਅਰਮੈਨ ਸੀਐੱਸ ਜੋਗੀ ਨੇ ਕਿਹਾ ਕਿ ਉਨ੍ਹਾਂ ਦੇ ਹਿਸਾਬ ਨਾਲ ਬਜਟ ਸੰਤੁਲਿਤ ਆਇਆ ਹੈ।

ਬਜਟ ਦੀ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਸਰਕਾਰ ਅਰਥ-ਵਿਵਸਥਾ ਵਿੱਚ ਮੰਦੀ ਦੀ ਗੱਲ ਨੂੰ ਕਾਫ਼ੀ ਸਮੇਂ ਤੋਂ ਨਕਾਰ ਰਹੀ ਸੀ, ਪਰ ਬਜਟ ਤੋਂ ਪਹਿਲਾਂ ਉਨ੍ਹਾਂ ਨੇ ਇਹ ਗੱਲ ਮੰਨ ਲਈ ਕਿ ਅਰਥ-ਵਿਵਸਥਾ ਮੰਦੀ ਦੇ ਵਿੱਚ ਚੱਲ ਰਹੀ ਹੈ।

ਵੇਖੋ ਵੀਡੀਓ।

ਇਹ ਵੀ ਪੜ੍ਹੋ: ਬਜਟ 2020: ਬੁਨਿਆਦੀ ਢਾਂਚੇ ਦੇ ਵਿਕਾਸ ਲਈ 100 ਲੱਖ ਕਰੋੜ ਰੁਪਏ ਦਾ ਨਿਵੇਸ਼

ਇਸ ਦੇ ਲਈ ਜੋ ਕਦਮ ਸਰਕਾਰ ਦੇ ਵੱਲੋਂ ਚੁੱਕਣੇ ਚਾਹੀਦੇ ਸੀ ਉਨ੍ਹਾਂ ਬਾਰੇ ਬਜਟ ਦੇ ਵਿੱਚ ਕਾਫ਼ੀ ਧਿਆਨ ਰੱਖਿਆ ਗਿਆ ਹੈ, ਉਨ੍ਹਾਂ ਕਿਹਾ ਕਿ ਵਿੱਤੀ ਪੂੰਜੀ ਲਈ ਨਿਵੇਸ਼ਕਾਂ ਦੀ ਗੱਲ ਵੀ ਕੀਤੀ ਗਈ ਹੈ ਅਤੇ ਟੈਕਸ ਸਲੈਬ ਦੀ ਦਰ ਬਦਲ ਕੇ ਨਵੀਂ ਸਲੈਬ ਲੈ ਕੇ ਆਈ ਗਈ ਹੈ ਜੋ ਕਿ ਸ਼ਲਾਘਯੋਗ ਹੈ।

ABOUT THE AUTHOR

...view details