ਪੰਜਾਬ

punjab

ETV Bharat / business

ਇੰਡੀਗੋ ਦੀਆਂ 130 ਨਹੀ 30 ਉਡਾਣਾਂ ਹੋਣਗੀਆਂ ਰੱਦ - indigo

ਨਵੀਂ ਦਿੱਲੀ : ਇੰਡੀਗੋ ਏਅਰਲਾਈਨਜ਼ ਨੇ ਕਿਹਾ ਕਿ 31 ਮਾਰਚ ਤਕ ਰੋਜ਼ਾਨਾ ਉਸ ਦੀਆਂ 30 ਉਡਾਣਾਂ ਰੱਦ ਹੁੰਦੀਆਂ ਰਹਿਣਗੀਆਂ। ਏਅਰਲਾਈਨਜ਼ ਨੇ ਇਸ ਗੱਲ ਨੂੰ ਗ਼ਲਤ ਦੱਸਿਆ ਕਿ ਨੂੰ ਉਸ ਦੀਆਂ 130 ਉਡਾਣਾਂ ਰੱਦ ਹੋਈਆਂ। ਏਅਰਲਾਈਨਜ਼ ਦਾ ਇਹ ਬਿਆਨ ਉਸ ਮੀਡੀਆ ਰਿਪੋਰਟ ਦੇ ਇਕ ਦਿਨ ਬਾਅਦ ਆਇਆ, ਜਿਸ ਵਿਚ ਕਿਹਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਉਸ ਦੀਆਂ 130 ਉਡਾਣਾਂ ਰੱਦ ਹੋਣਗੀਆਂ।

ਇੰਡੀਗੋ

By

Published : Feb 16, 2019, 1:42 PM IST

ਏਅਰਲਾਈਨਜ਼ ਨੇ ਇਹ ਵੀ ਕਿਹਾ ਹੈ ਕਿ ਸੂਚੀਬੱਧ 130 'ਚੋਂ 120 ਉਡਾਣਾਂ ਸੰਚਾਲਿਤ ਹੋ ਰਹੀਆਂ ਹਨ ਜਿਸ ਵਿਚੋਂ 20,000 ਤੋਂ ਜ਼ਿਆਦਾ ਯਾਤਰੀ ਸਫ਼ਰ ਕਰ ਰਹੇ ਹਨ। ਇੰਡੀਗੋ ਨੇ ਬਿਆਨ ਵਿਚ ਕਿਹਾ ਹੈ ਕਿ ਉਹ 31 ਮਾਰਚ ਤਕ ਰੋਜ਼ਾਨਾ 30 ਉਡਾਣਾਂ ਰੱਦ ਕਰਨਾ ਜਾਰੀ ਰੱਖੇਗੀ।

ABOUT THE AUTHOR

...view details