ਪੰਜਾਬ

punjab

ETV Bharat / business

ਭਾਰਤ ਦੀ GDP ਦਰ 7.5 ਫ਼ੀਸਦ ’ਤੇ ਰਹੇਗੀ ਬਣੀ: ਵਿਸ਼ਵ ਬੈਂਕ ਰਿਪੋਰਟ - ਜੀਡੀਪੀ

ਭਾਰਤ ਸਮੇਤੇ ਦੁਨੀਆ ਭਰ ਦੇ ਦੇਸ਼ਾਂ ਦੀ ਇਕੋਨਾਮੀ ਨੂੰ ਲੈ ਕੇ ਵਿਸ਼ਵ ਬੈਂਕ ਨੇ ਗਲੋਬਲ ਇਕੋਨਾਮਿਕ ਪ੍ਰੋਸਪੈਕਟਸ ਦੀ ਰਿਪੋਰਟ ਪੇਸ਼ ਕੀਤੀ ਹੈ। ਜੇਕਰ ਭਾਰਤ-ਪਾਕਿਸਤਾਨ ਵਿਚਾਲੇ ਟਕਰਾਅ ਅੱਗੇ ਵੱਧਦਾ ਹੈ ਤਾਂ ਇਸ ਆ ਅਸਰ ਜੀਡੀਪੀ ਗ੍ਰੋਥ ’ਤੇ ਵੇਖਣ ਨੂੰ ਮਿਲ ਸਕਦਾ ਹੈ।

GDP ਦਰ

By

Published : Jun 6, 2019, 11:46 AM IST

ਨਵੀਂ ਦਿੱਲੀ:ਭਾਰਤ ਦੀ ਅਰਥਵਿਵਸਥਾ ਦੀ ਔਸਤ ਵਿਸ਼ਵ ਬੈਂਕ ਮੁਤਾਬਕ ਚਾਲੂ ਵਿੱਤ ਸਾਲ 2019-20 'ਚ 7.5 ਫੀਸਦ ’ਤੇ ਰਹੇਗੀ। ਜੀਡੀਪੀ 'ਚ ਆਉਣ ਵਾਲੇ 2 ਸਾਲ ਤੱਕ ਵਾਧਾ 7.5 ਫੀਸਦ ਰਹਿ ਸਕਦਾ ਹੈ। ਭਾਰਤ ਸਮੇਤੇ ਦੁਨੀਆ ਭਰ ਦੇ ਦੇਸ਼ਾਂ ਦੀ ਇਕੋਨਾਮੀ ਨੂੰ ਲੈ ਕੇ ਵਿਸ਼ਵ ਬੈਂਕ ਨੇ ਗਲੋਬਲ ਇਕੋਨਾਮਿਕ ਪ੍ਰੋਸਪੈਕਟਸ ਦੀ ਰਿਪੋਰਟ ਪੇਸ਼ ਕੀਤੀ ਹੈ।

ਰਿਪੋਰਟ ਮੁਤਾਬਕ ਭਾਰਤ 'ਚ ਸਥਾਈ ਸਰਕਾਰ ਕਾਰਨ ਨਿਵੇਸ਼ 'ਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਭਾਰਤ-ਪਾਕਿਸਤਾਨ ਵਿਚਾਲੇ ਟਕਰਾਅ ਅੱਗੇ ਵੱਧਦਾ ਹੈ ਤਾਂ ਇਸ ਦਾ ਅਸਰ ਜੀਡੀਪੀ ਗ੍ਰੋਥ ’ਤੇ ਵੇਖਣ ਨੂੰ ਮਿਲ ਸਕਦਾ ਹੈ।

ABOUT THE AUTHOR

...view details