ਪੰਜਾਬ

punjab

ETV Bharat / business

ਸਬਜ਼ੀ, ਦਾਲ ਮਹਿੰਗੀ ਹੋਣ ਕਾਰਨ ਮੁਦਰਾ-ਸਫ਼ੀਤੀ ਦਸੰਬਰ ਵਿੱਚ ਵੱਧ ਕੇ 2.59 ਫ਼ੀਸਦੀ ਹੋਈ - wholesale inflation rises

ਥੋਕ ਮੁਦਰਾ-ਸਫ਼ੀਤੀ ਦਸੰਬਰ ਮਹੀਨੇ ਵਿੱਚ ਵੱਧ ਕੇ 2.59 ਫ਼ੀਸਦੀ ਉੱਤੇ ਪਹੁੰਚ ਗਈ। ਮਹੀਨਾਵਾਰ ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਆਧਾਰਿਤ ਸਲਾਨਾ ਮਹਿੰਗਾਈ ਦਰ ਨਵੰਬਰ ਵਿੱਚ 0.58 ਫ਼ੀਸਦੀ ਸੀ। ਇੱਕ ਸਾਲ  ਪਹਿਲਾਂ 2019 ਦਸੰਬਰ ਵਿੱਚ ਮੁਦਰਾ-ਸਫ਼ੀਤੀ 1.4 ਫ਼ੀਸਦੀ ਸੀ।

wholesale infaltion
ਸਬਜ਼ੀ, ਦਾਲ ਮਹਿੰਗੀ ਹੋਣ ਕਾਰਨ ਮੁਦਰਾ-ਸਫ਼ੀਤੀ ਦਸੰਬਰ ਵਿੱਚ ਵੱਧ ਕੇ 2.59 ਫ਼ੀਸਦੀ ਹੋਈ

By

Published : Jan 14, 2020, 1:40 PM IST

ਨਵੀਂ ਦਿੱਲੀ: ਸਬਜ਼ੀਆਂ, ਦਾਲਾਂ ਸਮੇਥ ਖਾਣ-ਪੀਣ ਦਾ ਸਮਾਨ ਮਹਿੰਗਾ ਹੋਣ ਨਾਲ ਥੋਕ ਮੁਦਰਾ-ਸਫ਼ੀਤੀ ਦਸੰਬਰ ਮਹੀਨੇ ਵਿੱਚ ਵੱਧ ਕੇ 2.59 ਫ਼ੀਸਦ ਉੱਤੇ ਪਹੁੰਚ ਗਈ।

ਮਹੀਨਾਵਾਰ ਥੋਕ ਮੁੱਲ ਸੂਚਕ ਅੰਕ (ਡਬਲਿਊਪਆਈ) ਆਧਾਰਿਤ ਸਲਾਨਾ ਮਹਿੰਗਾਈ ਦਰ ਨਵੰਬਰ ਵਿੱਚ 0.58 ਫ਼ੀਸਦੀ ਸੀ। ਇੱਕ ਸਾਲ ਪਹਿਲਾਂ 2019 ਦਸੰਬਰ ਵਿੱਚ ਮੁਦਰਾ-ਸਫ਼ੀਤੀ 3.46 ਫ਼ੀਸਦੀ ਸੀ।
ਇਸ ਦੇ ਕਾਰਨ ਖ਼ੁਦਰਾ ਮੁਦਰਾ-ਸਫ਼ੀਤੀ ਦੇ ਜਨਵਰੀ ਵਿੱਚ ਹੋਰ ਵੱਧਣ ਦਾ ਸ਼ੱਕ ਹੈ।

ਜਾਣਕਾਰੀ ਮੁਤਾਬਕ ਪਿਛਲੇ ਦਿਨ ਆਏ ਅੰਕੜਿਆਂ ਮੁਤਾਬਕ ਸਬਜ਼ੀਆਂ ਦੀਆਂ ਕੀਮਤਾਂ ਵੱਧਣ ਨਾਲ ਖ਼ੁਦਰਾ ਮੁਦਰਾ-ਸਫ਼ੀਤੀ ਦੀ ਦਰ ਦਸੰਬਰ 2019 ਵਿੱਚ ਜ਼ੋਰਦਾਰ ਤੇਜ਼ੀ ਦੇ ਨਾਲ 7.35 ਫ਼ੀਸਦੀ ਦੇ ਪੱਧਰ ਉੱਤੇ ਪਹੁੰਚ ਗਈ ਹੈ। ਇਹ ਇਸ ਦਾ 5 ਸਾਲ ਤੋਂ ਜ਼ਿਆਦਾ ਸਭ ਤੋਂ ਉੱਚਾ ਪੱਧਰ ਹੈ ਅਤੇ ਭਾਰਤੀ ਰਿਜ਼ਰਵ ਬੈਂਕ ਦੀ ਦ੍ਰਿਸ਼ਟੀ ਨਾਲ ਸਮਾਨ ਪੱਧਰ ਤੋਂ ਲੰਘ ਚੁੱਕੀ ਹੈ। ਰਿਜ਼ਰਵ ਬੈਂਕ ਮੌਦਰਿਕ ਨੀਤੀ ਫ਼ੈਸਲੇ ਲੈਣ ਸਮੇਂ ਖ਼ੁਦਰਾ ਮੁਦਰਾ-ਸਫ਼ੀਤੀ ਨੂੰ ਹੀ ਆਧਾਰ ਬਣਾਉਂਦਾ ਹੈ।

ABOUT THE AUTHOR

...view details