ਪੰਜਾਬ

punjab

ETV Bharat / business

ਸੈਂਸੈਕਸ 'ਚ 200 ਤੋਂ ਵੱਧ ਉਛਾਲ, ਨਿਫਟੀ 11,613.60 ਪਾਰ - BSE Sensex news

ਬੀਐਸਈ ਸੈਂਸੈਕਸ 'ਚ ਮੰਗਲਵਾਰ ਨੂੰ 200 ਅੰਕਾਂ ਦਾ ਉਛਾਲ ਵੇਖਣ ਨੂੰ ਮਿਲਿਆ। 39,306.37 ਅੰਕਾਂ ਨੂੰ ਛੋਣ ਤੋਂ ਬਾਅਦ ਇਹ ਵੱਧ ਕੇ 39,142.74 ਅੰਕ ਤੱਕ ਪਹੁੰਚਿਆ।

ਫ਼ੋਟੋ

By

Published : Sep 24, 2019, 2:13 PM IST

ਮੁੰਬਈ: ਇਕੁਇਟੀ ਬੈਂਚਮਾਰਕ ਬੀਐਸਈ ਸੈਂਸੈਕਸ ਮੰਗਲਵਾਰ ਨੂੰ ਸ਼ੁਰੂਆਤੀ ਸੈਸ਼ਨ 'ਚ 200 ਅੰਕਾਂ ਦਾ ਉਛਾਲ ਵੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਵੱਡੀਆਂ ਕੰਪਨੀਆਂ ਜਿਵੇਂ ਕਿ ਆਰ.ਆਈ.ਐਲ. ,ਇਨਫੋਸਿਸ, ਟੀਸੀਐਸ ਅਤੇ ਮਾਰੂਤੀ ਨੂੰ ਘਰੇਲੂ ਅਤੇ ਗਲੋਬਲ ਪਧੱਰ 'ਤੇ ਲਾਭ ਮਿਲੇਗਾ।

ਬੀਐਸਈ ਸੈਂਸੈਕਸ 'ਚ ਮੰਗਲਵਾਰ ਨੂੰ 200 ਅੰਕਾਂ ਦਾ ਉਛਾਲ ਵੇਖਣ ਨੂੰ ਮਿਲ ਰਿਹਾ ਹੈ। 39,306.37 ਅੰਕਾਂ ਨੂੰ ਛੋਣ ਤੋਂ ਬਾਅਦ ਇਹ ਵੱਧ ਕੇ 39,142.74 ਅੰਕ ਤੱਕ ਪਹੁੰਚ ਕੇ ਸਥਿਰ ਹੋ ਗਿਆ ਹੈ, ਜੱਦ ਕਿ ਨਿਫਟੀ 11,613.60 'ਤੇ ਪੰਹੁਚ ਗਿਆ।

ਫ਼ੋਟੋ

ਵਪਾਰੀਆਂ ਨੇ ਕਿਹਾ ਕਿ ਮਜਬੂਤ ਵਿਦੇਸ਼ੀ ਫੰਡ ਇੱਥੇ ਬਾਜ਼ਾਰ ਦੇ ਮੂਡ ਨੂੰ ਵੀ ਪ੍ਰਭਾਵਤ ਕਰਦੇ ਹਨ। ਬਾਜ਼ਾਰ ਦੀ ਉਮੀਦਾ ਦੇ ਵਿਰੁੱਧ ਵਿਦੇਸ਼ਾਂ ਤੋਂ ਵਾਧੂ ਫ਼ੰਡ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,075.41 ਅੰਕ ਚੜ੍ਹ ਕੇ 39,090.03 ਅੰਕ 'ਤੇ ਪਹੁੰਚ ਗਿਆ ਸੀ।

ਦਿੱਲੀ ਵਿੱਚ ਸੇਬ ਤੋਂ ਵੀ ਮਹਿੰਗਾ ਵਿੱਕ ਰਿਹੈ ਪਿਆਜ਼

ABOUT THE AUTHOR

...view details