ਮੁੰਬਈ: ਭਾਰਤੀ ਰਿਜਰਵ ਬੈਂਕ (RBI) ਨੇ ਕਰਨਾਟਕਾ ਸਥਿਤ ਕਰਜ਼ਦਾਤਾ ਡੈੱਕਨ ਅਰਬਨ ਕੋ-ਆਪ੍ਰੇਟਿਵ ਬੈਂਕ ਦੇ ਗਾਹਕਾਂ ਉਤੇ ਪਾਬੰਦੀ ਲਾਉਂਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਇਸ ਬੈਂਕ ਦੇ ਗਾਹਕ ਸਿਰਫ਼ 1000 ਰੁਪਏ ਤਕ ਦੀ ਰਕਮ ਹੀ ਕਢਵਾ ਸਕਦੇ ਹਨ। ਇਸ ਦੇ ਨਾਲ ਹੀ ਬੈਂਕ ਉਤੇ ਨਵੇਂ ਕਰਜ਼ ਦੇਣ ਜਾਂ ਜਮ੍ਹਾ ਸਵੀਕਾਰ ਕਰਨ 'ਤੇ ਵੀ ਰੋਕ ਲਗਾ ਦਿੱਤੀ ਹੈ।
RBI ਵੱਲੋਂ 1000 ਰੁਪਏ ਤੋਂ ਜ਼ਿਆਦਾ ਕਢਵਾਉਣ 'ਤੇ ਪਾਬੰਦੀ
ਭਾਰਤੀ ਰਿਜਰਵ ਬੈਂਕ (RBI) ਨੇ ਕਰਨਾਟਕਾ ਸਥਿਤ ਕਰਜ਼ਦਾਤਾ ਡੈੱਕਨ ਅਰਬਨ ਕੋ-ਆਪ੍ਰੇਟਿਵ ਬੈਂਕ ਦੇ ਗਾਹਕਾਂ ਉਤੇ ਪਾਬੰਦੀ ਲਾਉਂਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਇਸ ਬੈਂਕ ਦੇ ਗਾਹਕ ਸਿਰਫ਼ 1000 ਰੁਪਏ ਤਕ ਦੀ ਰਕਮ ਹੀ ਕਢਵਾ ਸਕਦੇ ਹਨ।
RBI ਵੱਲੋਂ 1000 ਰੁਪਏ ਤੋਂ ਜ਼ਿਆਦਾ ਕਢਵਾਉਣ 'ਤੇ ਪਾਬੰਦੀ
ਭਾਰਤੀ ਰਿਜਰਵ ਬੈਂਕ ਨੇ ਕਿਹਾ ਕਿ 19 ਫ਼ਰਵਰੀ ਨੂੰ ਕਾਰੋਬਾਰ ਬੰਦ ਹੋਣ ਤੋਂ ਬਾਅਦ ਅਗਲੇ 6 ਮਹੀਨਿਆਂ ਤਕ ਬੈਂਕ ਕੋਈ ਨਵਾਂ ਲੈਣ ਦੇਣ ਨਹੀਂ ਕਰ ਸਕਦਾ।