ਪੰਜਾਬ

punjab

ETV Bharat / business

ਰਜਨੀਸ਼ ਕੁਮਾਰ ਨੇ ਭਾਰਤੀ ਬੈਂਕ ਸੰਘ ਦੇ ਚੇਅਰਮੈਨ ਵਜੋਂ ਸਾਂਭਿਆ ਅਹੁਦਾ - ਰਜਨੀਸ਼ ਕੁਮਾਰ

ਸਰਕਾਰੀ ਅਤੇ ਰੈਗੂਲੇਟਰੀ ਨਾਲ ਬੈਂਕ ਹਿੱਤਾਂ ਦੀ ਅਗਵਾਈ ਕਰਨ ਵਾਲੇ ਸਮੂਹ ਨੇ ਕਿਹਾ ਕਿ ਤਿੰਨ ਸੀਨੀਅਰ ਬੈਂਕ ਅਧਿਕਾਰੀ ਉਸ ਦੇ ਡਿਪਟੀ ਚੇਅਰਮੈਨ ਹਨ।

ਫ਼ੋਟੋ

By

Published : Oct 19, 2019, 5:02 PM IST

ਮੁੰਬਈ : ਭਾਰਤੀ ਸਟੇਟ ਬੈਂਕ ਦੇ ਮੁੱਖ ਰਜਨੀਸ਼ ਕੁਮਾਰ ਨੂੰ 2019-20 ਲਈ ਬੈਂਕਾਂ ਦੇ ਸਮੂਹ ਭਾਰਤੀ ਬੈਂਕ ਸੰਘ (ਆਈਬੀਏ) ਦਾ ਚੇਅਰਮੈਨ ਚੁਣਿਆ ਗਿਆ ਹੈ। ਸਰਕਾਰ ਅਤੇ ਰੈਗੂਲੇਟਰੀ ਦੇ ਨਾਲ ਬੈਂਕ ਹਿੱਤਾਂ ਦੀ ਅਗਵਾਈ ਕਰਨ ਵਾਲੇ ਸਮੂਹ ਨੇ ਕਿਹਾ ਕਿ 3 ਸੀਨੀਅਰ ਬੈਂਕ ਅਧਿਕਾਰੀ ਉਸ ਦੇ ਡਿਪਟੀ ਚੇਅਰਮੈਨ ਹਨ।

ਇੱਕ ਦਫ਼ਤਰੀ ਬਿਆਨ ਮੁਤਾਬਕ ਇਸ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਦੇ ਜੀ.ਰਾਜਕਿਰਨ ਰਾਏ, ਪੰਜਾਬ ਨੈਸ਼ਨਲ ਬੈਂਕ ਦੇ ਐਸ.ਐਸ ਮਲਿਕਾਰੁਜਨ ਰਾਓ ਅਤੇ ਜੇਪੀ ਮੋਰਗਨ ਚੇਜ ਬੈਂਕ ਦੇ ਮਾਧਵ ਕਲਿਆਣ ਸ਼ਾਮਲ ਹਨ। ਆਈਡੀਬੀਆਈ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਪ੍ਰਮੁੱਖ ਰਾਕੇਸ਼ ਸ਼ਰਮਾ ਸਮੂਹ ਦੇ ਸਕੱਤਰ ਹੋਣਗੇ।

ਇਹ ਵੀ ਪੜੋ- ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 440 ਅਰਬ ਡਾਲਰ ਦੇ ਨਵੇਂ ਉੱਚੇ ਪੱਧਰ ਦੇ ਨਜ਼ਦੀਕ

ABOUT THE AUTHOR

...view details