ਨਵੀਂ ਦਿੱਲੀ : ਮਾਲ ਤੇ ਸੇਵਾ ਕਰ (ਜੀਐੱਸਟੀ) ਦੀ ਉਗਰਾਹੀ ਮਾਰਚ ਵਿੱਚ ਘੱਟ ਕੇ 97,597 ਕਰੋੜ ਰੁਪਏ ਰਹਿ ਗਈ। ਫ਼ਰਵਰੀ ਵਿੱਚ ਜੀਐੱਸਟੀ ਉਗਰਾਹੀ 1,05 ਲੱਖ ਕਰੋੜ ਰੁਪਏ ਸੀ।
ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਕੁੱਲ 97,6597 ਕਰੋੜ ਰੁਪਏ ਦੀ ਜੀਐੱਸਟੀ ਉਗਰਾਹੀ ਵਿੱਚੋਂ ਕੇਂਦਰੀ ਜੀਐੱਸਟੀ ਦਾ ਹਿੱਸਾ 19,813 ਕਰੋੜ ਰੁਪਏ ਰਿਹਾ। ਇਸੇ ਤਰ੍ਹਾਂ ਸੂਬਿਆਂ ਦਾ ਜੀਐੱਸਟੀ ਜਮ੍ਹਾ 25,601 ਕਰੋੜ ਰੁਪਏ ਰਿਹਾ।