ਨਵੀਂ ਦਿੱਲੀ: ਸਾਲ 2020 ਦੀ ਤੀਜੀ ਤਿਮਾਹੀ 'ਚ ਵਿਸ਼ਵ ਭਰ 'ਚ ਸਮਾਰਟ ਫੋਨ ਦੀ ਕੁੱਲ ਵਿਕਰੀ 36.6 ਕਰੋੜ ਹੋ ਗਈ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 5.7 ਫੀਸਦੀ ਘੱਟ ਹੈ। ਗਾਰਟਨਰ ਦੀ ਇੱਕ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ।
ਵਿਸ਼ਵ ਪੱਧਰ 'ਤੇ ਹੁਣ ਤੱਕ ਕੁੱਲ 40.1 ਕਰੋੜ ਮਿਲੀਅਨ ਯੂਨਿਟ ਸਮਾਰਟ ਫੋਨ ਵਿੱਕ ਚੁੱਕੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 8.7 ਫੀਸਦੀ ਘੱਟ ਹੈ।