- ਉਪ-ਰਾਸ਼ਟਰਪਤੀ ਵੈਂਕਇਆ ਨਾਇਡੂ ਨੇ ਸੰਸਦ ਵਿੱਚ ਸੰਬੋਧਨ ਕੀਤਾ।
- ਚੰਦਰਯਾਨ ਅਭਿਆਨ ਦੇਸ਼ ਦਾ ਸਭ ਤੋਂ ਵੱਡਾ ਇਤਿਹਾਸਕ ਕਦਮ ਰਿਹਾ।
- ਭਾਰਤ ਨੇ ਉੱਚੀਆਂ ਪੁਲੰਘਾਂ ਮਾਰੀਆਂ।
- ਉਮੀਦ ਕਰਦੇ ਹਾਂ ਕਿ ਭਾਰਤ ਹੋਰ ਤਰੱਕੀਆਂ ਕਰੇਗਾ।
ਸੰਸਦ ਦੇ ਸੰਯੁਕਤ ਇਜਲਾਸ 'ਚ ਰਾਸ਼ਟਰਪਤੀ ਤੇ ਉੁਪ-ਰਾਸ਼ਟਰਪਤੀ ਨੇ ਕੀਤਾ ਸੰਬੋਧਨ - undefined
12:10 January 31
12:04 January 31
- ਰਾਸ਼ਟਰਪਤੀ ਨੇ ਕਿਹਾ ਕਿ ਸਥਾਨਕ ਉਤਪਾਦਾਂ ਨੂੰ ਪਹਿਲ ਦਿੱਤੀ ਜਾਵੇ
- ਅੰਤ ਵਿੱਚ ਰਾਸ਼ਟਰਪਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਓ ਇੰਡੀਆ ਨੂੰ ਉੱਨਤ ਬਣਾਈਏ।
12:02 January 31
- ਭਾਰਤ ਦੂਸਰਾ ਵੱਡਾ ਮੋਬਾਈਲ ਨਿਰਮਾਤਾ ਬਣਿਆ
- 6 ਸ਼ਹਿਰਾਂ ਵਿੱਚ ਮੈਟਰੋ ਦਾ ਵਿਕਾਸ ਹੋ ਚੁੱਕਿਆ ਹੈ, ਬਾਕੀ ਸ਼ਹਿਰਾਂ ਵਿੱਚ ਵੀ ਮੈਟਰੋ ਬਾਰੇ ਚਰਚਾ ਚੱਲ ਰਹੀ ਹੈ
- ਸਰਕਾਰ ਦਾ ਭਾਰਤ ਨੂੰ 5 ਟ੍ਰਿਲੀਅਨ ਦੀ ਅਰਥ-ਵਿਵਸਥਾ ਬਣਾਉਣ ਦਾ ਟੀਚਾ
- 12 ਸਰਕਾਰੀ ਬੈਂਕ ਮੁਨਾਫ਼ੇ ਵਿੱਚ ਚੱਲ ਰਹੇ ਹਨ
11:51 January 31
- ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਤੈਅ ਸਮੇਂ ਵਿੱਚ ਪੂਰਾ ਕੀਤਾ
- ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਲੋਕਾਂ ਨੂੰ ਸਮਰਪਿਤ
- ਸਰਕਾਰ ਨੂੰ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਹਾੜਾ ਰਾਸ਼ਟਰੀ ਪੱਧਰ ਉੱਤੇ ਮਨਾਉਣ ਲਈ ਕਿਹਾ
- CAA ਦੇ ਰਾਹੀਂ ਕੋਈ ਵੀ ਸ਼ਰਣਾਰਥੀ ਭਾਰਤ ਵਿੱਚ ਸ਼ਰਣ ਲੈ ਸਕਦਾ ਹੈ
- ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ
- ਤਕਨੀਕੀ ਖੇਤਰ ਵਿੱਚ ਭਾਰਤ ਹੋਰ ਮਜ਼ਬੂਤ ਹੋਇਆ
- ਹੁਣ ਭਾਰਤ ਵਿੱਚ ਮੋਬਾਈਲ ਨਿਰਮਾਤਾ ਕੰਪਨੀਆਂ ਵੱਧ ਗਈਆਂ ਹਨ, ਜੋ ਕਿ ਕਿਸੇ ਸਮੇਂ 2 ਹੁੰਦੀਆਂ ਸਨ।
11:44 January 31
- ਵਿਸ਼ਵ ਬੈਂਕ ਦੀ Ease of Doing Business ਦੀ ਰੈਕਿੰਗ ਵਿੱਚ ਭਾਰਤ ਅੱਜ 63ਵੇਂ ਸਥਾਨ ਉੱਤੇ ਪਹੁੰਚ ਗਿਆ ਹੈ।
- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੋਕ ਸਮਰਪਿਤ ਕੀਤਾ ਗਿਆ ਹੈ।
- ਮੇਰੀ ਖੁਸ਼ੀ ਹੈ ਕਿ ਪਿਛਲੇ 7 ਮਹੀਨਿਆਂ ਵਿੱਚ ਸੰਸਦ ਨੇ ਕੰਮ ਕਰਨ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ।
- ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਸਦਨ ਵੱਲੋਂ ਕੰਮ ਪ੍ਰਦਰਸ਼ਨ ਪਿਛਲੇ 7 ਦਹਾਕਿਆਂ ਵਿੱਚ ਨਵਾਂ ਰਿਕਾਰਡ ਰਿਹਾ ਹੈ।
- ਭਾਰਤ ਦਾ ਸੰਵਿਧਾਨ ਸਾਡੇ ਸਾਰੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਸਾਡਾ ਮਾਰਗ ਦਰਸ਼ਨ ਹੈ।
- ਹੁਣ ਕੁੱਝ ਦਿਨ ਪਹਿਲਾਂ 26 ਨਵੰਬਰ ਨੂੰ ਸੰਵਿਧਾਨ ਦੇ 70 ਸਾਲ ਪੂਰੇ ਹੋਏ, ਉਸ ਦਿਨ ਦੇਸ਼ ਦੇ 12 ਕਰੋੜ ਨਾਗਰਿਕਾਂ ਨੇ ਜਨਤਕ ਰੂਪ ਸੰਵਿਧਾਨ ਦੇ ਉਦੇਸ਼ਾਂ ਨੂੰ ਪੜ੍ਹ ਕੇ ਸੰਵਿਧਾਨ ਦੇ ਪਾਰਟੀ ਆਪਣੇ ਮੁਕਾਬਲੇ ਦਾ ਸੰਕਲਪ ਕੀਤਾ।
11:35 January 31
- ਮੋਟਰ ਵਾਹਨ ਸੋਧ ਨਿਯਮ ਵੀ ਬਣਾਇਆ ਗਿਆ।
- ਰਾਮ ਜਨਮ ਭੂਮੀ ਉੱਤੇ ਕੋਰਟ ਦੇ ਫ਼ੈਸਲੇ ਤੋਂ ਬਾਅਦ ਲੋਕਾਂ ਨੇ ਏਕਤਾ ਦਿਖਾਈ
- ਸੰਵਿਧਾਨ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ.
- ਨਵੇਂ ਭਾਰਤ ਵਿੱਚ ਗਰੀਬਾਂ ਅਤੇ ਦਲਿੱਤਾਂ ਦਾ ਕਲਿਆਣ ਹੋਵੇ.
- ਸਰਕਾਰ ਵੱਲੋਂ ਪਿਛਲੇ 5 ਸਾਲਾਂ ਵਿੱਚ ਜ਼ਮੀਨੀ ਪੱਧਰ ਉੱਤੇ ਕੀਤੇ ਗਏ ਸੁਧਾਰਾਂ ਦਾ ਨਤੀਜਾ ਹੈ ਕਿ ਅਨੇਕ ਖੇਤਰਾਂ ਵਿੱਚ ਭਾਰਤ ਦੀ ਅੰਤਰ-ਰਾਸ਼ਟਰੀ ਰੈਕਿੰਗ ਵਿੱਚ ਸੁਧਾਰ ਆਇਆ ਹੈ
- ਕਿਸਾਨ ਸਾਡੇ ਦੇਸ਼ ਦਾ ਮੁੱਖ ਹਿੱਸਾ ਹਨ
- ਇਸੇ ਨੂੰ ਲੈ ਕੇ ਆਰਗੈਨਿਕ ਖੇਤੀ, ਮੱਖੀ-ਪਾਲਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ.
- ਪ੍ਰਧਾਨ ਮੰਤਰੀ ਫ਼ਸਲ ਯੋਜਨਾ ਬੀਮਾ ਨੇ 3 ਸਾਲਾਂ ਵਿੱਚ ਕਿਸਾਨਾਂ 97 ਹਜ਼ਾਰ ਕਰੋੜ ਦਾ ਭੁਗਤਾਨ
11:23 January 31
ਨਵੀਂ ਦਿੱਲੀ: ਆਰਥਿਕ ਸਰਵੇਖਣ ਦੀਆਂ ਕਾਪੀਆਂ ਸੰਸਦ ਵਿੱਚ ਲਿਆਂਦੀਆਂ ਗਈਆਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿੱਚ ਆਰਥਿਕ ਸਰਵੇਖਣ 2019-20 ਦੀ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ।
ਬਜਟ ਸੈਸ਼ਨ ਲਈ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਵੀ ਸੰਸਦ ਵਿੱਚ ਮੌਜੂਦ ਹਨ। ਮੋਦੀ ਨੇ ਕਿਹਾ ਕਿ ਸਰਕਾਰ ਸਾਰੇ ਮੁੱਦਿਆਂ ਉੱਤੇ ਚਰਚਾ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਉੱਜਲ ਭਵਿੱਖ ਲਈ ਸਦਨ ਨੂੰ ਮਜ਼ਬੂਤੀ ਨਾਲ ਚਲਣਾ ਪਵੇਗਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 11 ਵਜੇ ਸੰਸਦ ਤੋਂ ਭਾਰਤੀ ਲੋਕਾਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ।
ਸੰਸਦ ਦੇ ਸੰਯੁਕਤ ਸੈਸ਼ਨ ਵਿੱਚ ਰਾਸ਼ਟਰਪਤੀ ਕੋਵਿੰਦ ਦੇ ਸੰਬੋਧਨ ਦਾ ਵੇਰਵਾ
- ਇਹ ਦਹਾਕਾ ਭਾਰਤ ਲਈ ਬਹੁਤ ਮਹੱਤਵਪੂਰਨ ਹੈ
- ਇਸ ਨੂੰ ਭਾਰਤ ਦਾ ਦਹਾਕਾ ਬਣਨ ਲਈ ਨੀਂਹ ਰੱਖੀ ਜਾ ਚੁੱਕੀ ਹੈ।
- ਅਸੀਂ ਭਾਰਤ ਦੇ ਲੋਕ ਦੇਸ਼ ਦੇ ਸਪੂਤਾਂ ਦੇ ਸਪਨੇ ਨੂੰ ਪੂਰਾ ਕਰਾਂਗੇ।
- ਸਾਡੇ ਸੰਵਿਧਾਨ ਵਿੱਚ ਦੇਸ਼ਵਾਸੀਆਂ ਦੀ ਉਮੀਦਾਂ ਨੂੰ ਪੂਰਾ ਕਰਨ ਦਾ ਉਦੇਸ਼
- ਸਰਕਾਰ ਤਿੰਨ ਤਲਾਕ, ਵਿਰੋਧੀ ਕਾਨੂੰ, ਉਪਭੋਗਤਾ ਸੁਰੱਖਿਆ ਕਾਨੂੰਨ ਬਣਾਏ
TAGGED:
Budegt news live