- ਲੋਕ ਸਭਾ ਚੋਣਾਂ ਦੇ 5ਵੇਂ ਗੇੜ ਦੀਆਂ ਵੋਟਾਂ ਅੱਜ, 7 ਸੂਬਿਆਂ ਦੀਆਂ 51 ਸੀਟਾਂ 'ਤੇ ਹੋ ਰਹੀ ਵੋਟਿੰਗ।
- ਅੱਜ ਉੜੀਸਾ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ, ਤੂਫ਼ਾਨ 'ਫੋਨੀ' ਨਾਲ ਪ੍ਰਭਾਵਿਤ ਵੱਖ-ਵੱਖ ਜ਼ਿਲ੍ਹਿਆਂ ਦਾ ਲੈਣਗੇ ਜਾਇਜ਼ਾ।
- ਅੱਜ ਅੰਮ੍ਰਿਤਸਰ ਜਾਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੰਡਿਆਲਾ ਦੀ ਦਾਣਾ ਮੰਡੀ 'ਚ ਰੈਲੀ ਨੂੰ ਕਰਨਗੇ ਸੰਬੋਧਨ।
- ਅੱਜ ਹਰਿਆਣਾ ਦੌਰੇ 'ਤੇ ਰਾਹੁਲ ਗਾਂਧੀ, ਭਿਵਾਨੀ 'ਚ ਕਾਂਗਰਸ ਉਮੀਦਵਾਰ ਸ਼ਰੂਤੀ ਚੌਧਰੀ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ।
- ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡਾਂ 'ਚ ਕਰਨਗੇ ਚੋਣ ਪ੍ਰਚਾਰ।
- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ।
- ਸ਼੍ਰੀਲੰਕਾ 'ਚ ਧਮਾਕਿਆਂ ਤੋਂ ਬਾਅਦ ਅੱਜ ਤੋਂ ਖੁੱਲਣਗੇ ਸਕੂਲ।
ਦੇਸ਼ ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਨਜ਼ਰ - capt amrinder singh
ਦਿਨ ਭਰ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਝਾਤ:-
ਫ਼ਾਈਲ ਫ਼ੋਟੋ।
Last Updated : May 6, 2019, 7:41 AM IST