ETV Bharat / briefs
5ਵਾਂ ਕੌਮਾਂਤਰੀ ਯੋਗ ਦਿਵਸ ਅੱਜ, ਪੀਐੱਮ ਮੋਦੀ ਪਹੁੰਚੇ ਰਾਂਚੀ (ਪੜ੍ਹੋ 21 ਜੂਨ ਦੀਆਂ ਖ਼ਾਸ ਖਬਰਾਂ) - icc cricket world cup
ਅੱਜ 5ਵਾਂ ਕੌਮਾਂਤਰੀ ਯੋਗ ਦਿਵਸ ਪੂਰੇ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਯੋਗ ਦਿਵਸ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਹਨ।
ਫ਼ੋਟੋ
By
Published : Jun 21, 2019, 7:36 AM IST
| Updated : Jun 21, 2019, 10:39 AM IST
ਦੇਸ਼
- ਕੌਮਾਂਤਰੀ ਯੋਗ ਦਿਵਸ ਅੱਜ, ਪੀਐੱਮ ਨੇ ਰਾਂਚੀ 'ਚ ਕੀਤਾ ਯੋਗਾ
- ਜੀਐਸਟੀ ਕੌਂਸਲ ਦੀ ਬੈਠਕ ਅੱਜ
- ਮੋਦੀ ਸਰਕਾਰ ਅੱਜ ਲੋਕ ਸਭਾ 'ਚ ਪੇਸ਼ ਕਰੇਗੀ ਤਿੰਨ ਤਲਾਕ ਬਿੱਲ
- ਲਖਨਊ ਦੌਰੇ 'ਤੇ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ
ਕੌਮਾਂਤਰੀ
- ਇਰਾਨ ਨੂੰ ਲੈ ਕੇ ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ
- ਇਰਾਨ ਨੇ ਮਾਰ ਸੁੱਟਿਆ ਅਮਰੀਕਾ ਦਾ ਜਾਸੂਸੀ ਡ੍ਰੋਨ, ਟਰੰਪ ਨੂੰ ਆਇਆ ਗੁੱਸਾ
ਮਨੋਰੰਜਨ
- ਰਿਤਿਕ ਰੌਸ਼ਨ ਅਤੇ ਟਾਈਗਰ ਨਾਲ ਨਜ਼ਰ ਆਵੇਗੀ ਅਨੁਪ੍ਰਿਆ ਗੋਯੰਕਾ
ਖੇਡਾਂ
- ਬਰਮਿੰਘਮ-2022 'ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ ਕ੍ਰਿਕਟ ਹੋਈ ਸ਼ਾਮਲ
- ਵਿਸ਼ਵ ਕੱਪ 'ਚ ਇੰਗਲੈਂਡ ਦਾ ਮੁਕਾਬਲਾ ਅੱਜ ਸ੍ਰੀ ਲੰਕਾ ਨਾਲ
Last Updated : Jun 21, 2019, 10:39 AM IST