ਪੰਜਾਬ

punjab

ETV Bharat / briefs

ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਕਰਨਗੇ ਸੰਬੋਧਿਤ (ਪੜ੍ਹੋ 20 ਜੂਨ ਦੀਆਂ ਖ਼ਾਸ ਖਬਰਾਂ) - icc cricket world cup

ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਿਤ ਕਰਨਗੇ। ਉਹ ਸਵੇਰੇ 11 ਵਜੇ ਸੰਸਦ ਦੇ ਸੈਂਟਰਲ ਹਾਲ ਵਿੱਚ ਸੰਬੋਧਨ ਕਰਨਗੇ।

ਫ਼ੋਟੋ

By

Published : Jun 20, 2019, 7:55 AM IST

ਦੇਸ਼

  • ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਕਰਨਗੇ ਸੰਬੋਧਿਤ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਕਰਨਗੇ ਬੈਠਕ
  • ਅੱਜ ਤੋਂ ਸ਼ੁਰੂ ਹੋਵੇਗਾ ਰਾਜ ਸਭਾ ਦਾ ਸੈਸ਼ਨ

ਸੂਬਾ

  • ਪੰਜਾਬ ਸਰਕਾਰ ਦਾ 5 ਮੈਂਬਰੀ ਵਫ਼ਦ ਸ਼ਿਲਾਂਗ ਦੇ ਮੁੱਖ ਮੰਤਰੀ ਨਾਲ ਕਰੇਗਾ ਮੁਲਾਕਾਤ

ਕੌਮਾਂਤਰੀ

  • ਦੋ ਦਿਨਾਂ ਦੇ ਉੱਤਰ ਕੋਰੀਆ ਦੌਰੇ 'ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ


ਖੇਡਾਂ

  • ਵਿਸ਼ਵ ਕੱਪ 'ਚ ਆਸਟ੍ਰੇਲੀਆ ਅਤੇ ਬੰਗਲਾਦੇਸ਼ ਦਾ ਮੁਕਾਬਲਾ ਅੱਜ

ABOUT THE AUTHOR

...view details