ਨਵੀਂ ਦਿੱਲੀ: ਭਾਰਤੀ ਟੀਮ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਓਪਨਰ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਾਰਨ 3 ਹਫ਼ਤੇ ਲਈ ਖ਼ੇਡ ਨਹੀਂ ਪਾਉਣਗੇ। ਟੀਮ ਪ੍ਰਬੰਧਨ ਕੋਈ ਵੀ ਫ਼ੈਸਲਾ ਨਹੀਂ ਲੈ ਪਾ ਰਹੀ ਕਿ ਸ਼ਿਖਰ ਦੀ ਜਗ੍ਹਾ ਕਿਸ ਨੂੰ ਚੁਣਿਆ ਜਾਵੇ। ਨਿਯਮਾਂ ਦੇ ਮੁਤਾਬਿਕ ਜੇਕਰ ਕਿਸੇ ਹੋਰ ਖਿਡਾਰੀ ਦੇ ਨਾਂਅ ਦਾ ਐਲਾਨ ਧਵਨ ਦੀ ਜਗ੍ਹਾ ਕੀਤਾ ਜਾਂਦਾ ਹੈ ਤਾਂ ਫ਼ਿਰ ਇਸ ਟੂਰਨਾਮੈਂਟ 'ਚ ਖੱਬੇ ਹੱਥ ਦਾ ਖ਼ਿਡਾਰੀ ਨਹੀਂ ਖੇਡ ਪਾਵੇਗਾ।
ਵਿਸ਼ਵ ਕੱਪ 2019: ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਧਵਨ ਬਾਹਰ - shikhar dhawan
ਭਾਰਤੀ ਟੀਮ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਓਪਨਰ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਾਰਨ 3 ਹਫ਼ਤੇ ਲਈ ਖ਼ੇਡ ਨਹੀਂ ਪਾਉਣਗੇ। ਟੀਮ ਪ੍ਰਬੰਧਨ ਕੋਈ ਵੀ ਫ਼ੈਸਲਾ ਨਹੀਂ ਲੈ ਪਾ ਰਹੀ ਕਿ ਸ਼ਿਖਰ ਦੀ ਜਗ੍ਹਾ ਕਿਸ ਨੂੰ ਚੁਣਿਆ ਜਾਵੇ।
ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਧਵਨ ਬਾਹਰ
ਧਵਨ ਦੇ ਅੰਗੂਠੇ 'ਚ ਫਰੈਕਚਰ ਹੋ ਗਿਆ ਹੈ। ਇਸ ਕਾਰਨ ਧਵਨ ਅੱਗੇ ਦੀ ਜਾਂਚ ਲਈ ਲੀਡਸ ਰਵਾਨਾ ਹੋ ਚੁੱਕੇ ਹਨ। ਧਵਨ ਦੀ ਗ਼ੈਰ-ਮੌਜੂਦਗੀ 'ਚ ਰਿਸ਼ਭ ਪੰਤ ਦਾ ਨਾਂਅ ਸਭ ਤੋਂ ਅੱਗੇ ਚੱਲ ਰਿਹਾ ਹੈ। ਧਵਨ ਦੀ ਜਗ੍ਹਾ ਕੇ.ਐਲ ਰਾਹੁਲ ਓਪਨਿੰਗ ਕਰ ਸਕਦੇ ਹਨ।
Last Updated : Jun 11, 2019, 11:11 PM IST