ਮੋਹਾਲੀ:ਕੋਰੋਨਾ ਦੀ ਦੂਜੀ ਲਹਿਰ ਨੂੰ ਰੋਕਣ ਵਾਸਤੇ ਸੂਬੇ ’ਚ ਰਾਤ ਦਾ ਕਰਫਿਊ ਇੱਕ ਵਾਰ ਫਿਰ ਤੋਂ ਲਾ ਦਿੱਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ ਇਸ ਦਾ ਦਾਇਰਾ ਵਧਣ ਦੀ ਸੰਭਾਵਨਾ ਹੈ। ਰਾਤ ਦੇ ਲਗਾਏ ਇਸ ਲਾਕਡਾਊਨ ਕਾਰਨ ਮੈਨੂਫੈਕਚਰਿੰਗ ਇੰਡਸਟਰੀ ’ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਮੋਹਾਲੀ ਤੋਂ ਮੈਨੂਫੈਕਚਰਿੰਗ ਇੰਡਸਟਰੀ ਚਲਾ ਰਹੇ ਉਦਯੋਗਪਤੀਆਂ ਦਾ ਮੰਨਣਾ ਹੈ ਕਿ ਜੇ ਫਿਰ ਤੋਂ ਲਾਕਡਾਊਨ ਲੱਗਿਆ ਤਾਂ ਇੰਡਸਟਰੀ ਇੱਕ ਕਦਮ ਅੱਗੇ ਜਾ ਕੇ 5 ਕਦਮ ਪਿੱਛੇ ਚਲੀ ਜਾਵੇਗੀ।
ਨਾਈਟ ਕਰਫਿਊ ਲੱਗਣ ਤੋਂ ਬਾਅਦ ਇੱਕ ਵਾਰ ਫਿਰ ਡਰ ’ਚ ਇੰਡਸਟਰੀ ਮਾਲਕ - ਉਦਯੋਗਪਤੀਆਂ
ਉਦਯੋਗਪਤੀਆਂ ਦਾ ਮੰਨਣਾ ਹੈ ਕਿ ਜੇ ਫਿਰ ਤੋਂ ਲਾਕਡਾਊਨ ਲੱਗਿਆ ਤਾਂ ਇੰਡਸਟਰੀ ਇੱਕ ਕਦਮ ਅੱਗੇ ਜਾ ਕੇ 5 ਕਦਮ ਪਿੱਛੇ ਚਲੀ ਜਾਵੇਗੀ।
ਨਾਈਟ ਕਰਫਿਊ ਲੱਗਣ ਤੋਂ ਬਾਅਦ ਇੱਕ ਵਾਰ ਫਿਰ ਡਰ ’ਚ ਇੰਡਸਟਰੀ ਮਾਲਕ