ਜੰਮੂ-ਕਸ਼ਮੀਰ: ਪੁੰਛ ਜ਼ਿਲ੍ਹੇ ਦੇ ਮੇਂਢਰ ਇਲਾਕੇ 'ਚ ਕੰਟਰੋਲ ਲਾਈਨ ਨਜ਼ਦੀਕ IED ਬਲਾਸਟ ਹੋ ਗਿਆ। ਇਸ ਬਲਾਸਟ 'ਚ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਜਦੋਂਕਿ 8 ਜਵਾਨਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਸਾਰੇ ਜਖ਼ਮੀ ਜਵਾਨਾਂ ਨੂੰ ਊਧਮਪੁਰ ਬੇਸ ਦੇ ਹਸਪਤਾਲ ਭਰਤੀ ਕਰਾਇਆ ਗਿਆ ਹੈ। ਮੌਕੇ 'ਤੇ ਜਾਂਚ ਜਾਰੀ ਹੈ। ਸੈਨਾ ਨੇ ਫ਼ਿਲਹਾਲ ਇਸ ਮਾਮਲੇ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ।
J&K: ਪੁੰਛ ਜ਼ਿਲ੍ਹੇ 'ਚ IED ਬਲਾਸਟ, 1 ਜਵਾਨ ਸ਼ਹੀਦ, 8 ਜ਼ਖ਼ਮੀ - kashmir
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਇਲਾਕੇ 'ਚ ਕੰਟਰੋਲ ਲਾਈਨ ਨਜ਼ਦੀਕ IED ਬਲਾਸਟ ਹੋ ਗਿਆ। ਜਿਸ ਵਿੱਚ ਮੌਕੇ 'ਤੇ 1 ਜਵਾਨ ਸ਼ਹੀਦ ਹੋ ਗਿਆ।
ਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਇਲਾਕੇ 'ਚ ਕੰਟਰੋਲ ਲਾਈਨ ਨਜ਼ਦੀਕ IED ਬਲਾਸਟ ਹੋ ਗਿਆ।
ਜ਼ਿਕਰਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਭਾਰਤੀ ਸਟੇਟ ਬੈਂਕ ਦੇ ਕੋਲ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਕੇ ਅੱਤਵਾਦੀਆਂ ਨੇ ਮੰਗਲਵਾਰ ਦੇਰ ਸ਼ਾਮ ਨੂੰ ਗ੍ਰੇਨੇਡ ਹਮਲਾ ਕੀਤਾ ਸੀ।