ਹੈਦਾਰਬਾਦ: ਹਰ ਇੱਕ ਦੀ ਜਿੰਦਗੀ ਵਿੱਚ ਵਿਆਹ ਸਭ ਤੋਂ ਮਹੱਤਵਪੂਰਣ ਸਮਾਗਮਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾਂ ਲਾੜੀ ਦੀ ਭੈਣ ਲਈ ਵੀ ਬਰਾਬਰ ਹੀ ਮਹੱਤਵਪੂਰਣ ਹੈ, ਜੋ ਕਿ ਵਿਆਹ ਦੇ ਬਹੁਤ ਸਾਰੇ ਕਾਰਜਾਂ ਦਾ ਪ੍ਰਬੰਧ ਕਰਦੀ ਹੈ।
ਵਿਆਹ ਦੇ ਸੰਗੀਤ ਸਮਾਰੋਹ ਤੋਂ ਲੈ ਕੇ ਲਾੜੀ ਦੇ ਹਰ ਕਾਰਜ ਵਿੱਚ ਤੱਕ ਲੜਕੀ ਦੀਆਂ ਭੈਣਾਂ ਦੀ ਜਿੰਮੇਵਾਰੀ ਹੁੰਦੀ ਹੈ। ਪਰ ਲਾੜੀ ਦੀਆਂ ਭੈਣਾਂ ਮੰਨਦੀਆਂ ਹਨ ਉਹ ਹੈ ਵਿਆਹ ਦੇ ਦੌਰਾਨ ਜੁੱਤੀ ਚੋਰੀ ਕਰਨ ਅਤੇ ਬਦਲੇ ਵਿੱਚ ਮੋਟੀ ਰਕਮ ਪ੍ਰਾਪਤ ਕਰਨ ਦੀਆਂ ਰਸਮਾਂ ਕਰਦੀਆਂ ਹਨ।
ਪਰ ਇੱਕ ਅਜਿਹੀ ਸੋਸ਼ਲ ਮੀਡਿਆ 'ਤੇ ਵੀਡਿਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਜੁੱਤੀ ਚੋਰੀ ਦੀ ਰਸਮ ਸਾਲੀ ਕਰਦੀ ਹੈ ਅਤੇ ਲਾੜੇ ਦੀ ਜੁੱਤੀ ਚੋਰੀ ਕਰਦੀ ਹੈ। ਜਿਸ ਦੇ ਬਦਲੇ ਵਿੱਚ ਪੈਸੇ ਦੀ ਮੰਗ ਕਰਦੀ ਹੈ। ਇਸ ਵੀਡੀਓ ਵਿੱਚ ਸਾਲੀ ਨੂੰ ਜੁੱਤੀ ਚੋਰੀ ਕਰਨ ਦੀ ਰਸਮ ਵਿੱਚ ਉਮੀਦ ਤੋਂ ਘੱਟ ਪੈਸੇ ਮਿਲਣ ਕਾਰਨ ਗੁੱਸਾ ਆਉਂਦਾ ਹੈ ਅਤੇ ਇਹ ਸਾਡੇ ਸਾਰਿਆਂ ਲਈ ਬਹੁਤ ਸਾਰਥਕ ਹੈ! ਇਸ ਵੀਡੀਓ ਨੂੰ ਸ਼ਾਇਸਟਾ ਖਾਨ ਨਾਂ ਦੇ ਉਪਭੋਗਤਾ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ 23000 ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ।
ਇਹ ਵੀ ਪੜ੍ਹੋ:-ਅਫ਼ਗਾਨਿਸਤਾਨ ਤੋਂ ਘਰ ਵਾਪਿਸ ਆਏ ਨੌਜਵਾਨ ਨੇ ਦੱਸੀ ਦਰਦ ਕਹਾਣੀ