ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇੱਕ ਸ਼ਖ਼ਸ ਤੇ ਇੱਕ ਬੱਕਰੀ ਦੀ ਵੀਡੀਓ ਅੱਗ ਵਾਂਗ ਫੈਲ ਰਹੀ ਹੈ। ਇਸ ਵੀਡੀਓ ਨੂੰ ਲੈਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਅਤੇ ਧੜਾ ਧੜ ਸ਼ੇਅਰ ਕਰ ਰਿਹਾ ਹੈ। ਇਸ ਵੀਡੀਓ ਦੇ ਵਿੱਚ ਬੱਕਰੀ ਦੇ ਨਾਲ ਖੜ੍ਹਾ ਸ਼ਖ਼ਸ ਉਸਨੂੰ ਰੇਹੜੀ ਵਿੱਚ ਜੁੜਨ ਤੇ ਉਸਨੂੰ ਖਿੱਚਣ ਦੀ ਸਿਖਲਾਈ ਦੇ ਰਿਹਾ ਹੈ। ਸ਼ਖ਼ਸ ਦੇ ਸਿਖਲਾਈ ਦੇਣ ਤੋਂ ਬਾਅਦ ਜੋ ਹੁੰਦਾ ਹੈ ਉਹ ਹੈਰਾਨ ਕਰ ਦੇਣ ਵਾਲਾ ਹੈ। ਵੀਡੀਓ ਚ ਸ਼ਖ਼ਸ ਤੋਂ ਸਿਖਲਾਈ ਲੈਂਦੀ ਬੱਕਰੀ ਵੀ ਉਸੇ ਤਰ੍ਹਾਂ ਕਰਦੀ ਦਿਖਾਈ ਰੇਹੜੀ ਵਿੱਚ ਜੁੜਦੀ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਉਸ ਸ਼ਖ਼ਸ ਦੇ ਵੱਲੋਂ ਉਸਨੂੰ ਸਿਖਾਇਆ ਗਿਆ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
VIRAL VIDEO: ਬੱਕਰੀ ਤੇ ਇਸ ਸ਼ਖ਼ਸ ਦੀ ਵੀਡੀਓ ਵੇਖ ਤੁਸੀਂ ਹੋ ਜਾਵੋਂਗੇ ਹੈਰਾਨ ! - ਵਾਇਰਲ ਵੀਡੀਓ
ਸੋਸ਼ਲ ਮੀਡੀਆ ਤੇ ਘੁੰਮ ਰਹੀ ਇੱਕ ਸ਼ਖ਼ਸ ਤੇ ਉਸ ਨਾਲ ਖੜੀ ਬੱਕਰੀ ਦੀ ਵੀਡੀਓ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ ਇਸ ਵਾਇਰਲ ਵੀਡੀਓ ਦੇ ਵਿੱਚ ਸ਼ਖ਼ਸ ਬੱਕਰੀ ਨੂੰ ਕੁਝ ਟਰੈਨਿੰਗ ਦੇ ਰਿਹਾ ਹੈ ਤੇ ਬੱਕਰੀ ਟਰੈਨਿੰਗ ਲੈ ਹੂ-ਬ-ਹੂ ਉਸੇ ਤਰ੍ਹਾਂ ਹੀ ਸਿੱਖ ਰਹੀ ਹੈ। ਜੋ ਕਿ ਹੈਰਾਨ ਕਰ ਦੇਣ ਵਾਲੀ ਹੈ।
VIRAL VIDEO: ਬੱਕਰੀ ਤੇ ਇਸ ਸ਼ਖ਼ਸ ਦੀ ਵੀਡੀਓ ਵੇਖ ਤੁਸੀਂ ਹੋ ਜਾਵੋਂਗੇ ਹੈਰਾਨ !