ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਕਿਸਾਨੀ ਸੰਘਰਸ਼ 'ਚ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਵਿਵਾਦਪੂਰਨ ਬਿਆਨ ਕਰਕੇ ਉਹ ਮੁੜ ਸੁਰਖੀਆਂ 'ਚ ਹਨ ਤੇ ਇਸ ਵਾਰ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਵੀ ਉੱਠ ਰਹੀ ਹੈ।
ਯੋਗਰਾਜ ਸਿੰਘ ਦਾ ਅਪਮਾਨਜਨਕ ਭਾਸ਼ਣ

ਖੇਤੀ ਕਾਨੂੰਨਾਂ ਦੇ ਵਿਰੁੱਧ ਹਰ ਕੋਈ ਆਵਾਜ਼ ਬੁਲੰਦ ਕਰ ਰਿਹਾ ਹੈ। ਇਸੇ ਦੌਰਾਨ ਯੋਗਰਾਜ ਸਿੰਘ ਨੇ ਹਿੰਦੂਆਂ ਨੂੰ ਲੈ ਕੇ ਇੱਕ ਅਪਮਾਨਜਨਕ ਭਾਸ਼ਣ ਦਿੱਤਾ ਜਿਸ ਨਾਲ ਉਨ੍ਹਾਂ ਦੀ ਗ੍ਰਿਫਤਰੀ ਦੀ ਵੀ ਮੰਗ ਉੱਠ ਰਹੀ ਹੈ। ਕਿਸਾਨੀ ਪ੍ਰਦਰਸ਼ਨ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ' ਚ ਯੋਗਰਾਜ ਸਿੰਘ ਨੂੰ ਹਿੰਦੂਆਂ 'ਤੇ ਟਿੱਪਣੀ ਕਰਦਿਆਂ ਸੁਣਿਆ ਜਾ ਸਕਦਾ ਹੈ।
ਪਹਿਲਾਂ ਵੀ ਕਰ ਚੁੱਕੇ ਇਤਰਾਜ਼ਯੋਗ ਬਿਆਨ
ਯੋਗਰਾਜ ਸਿੰਘ ਪਹਿਲਾਂ ਵੀ ਆਪਣੇ ਬਿਆਨਾਂ ਨਾਲ ਸੁਰਖੀਆਂ 'ਚ ਰਹੇ ਹਨ।