ਪੰਜਾਬ

punjab

ETV Bharat / bharat

ਮਹਿਲਾ ਨੂੰ ਰੋਕਣਾ, ਡਿਫੈਂਸ ਕਰਮਚਾਰੀਆਂ ਨੂੰ ਪਿਆ ਭਾਰੀ, ਜਾਣੋ ਕਿਉਂ

ਪੱਛਮੀ ਵਿਹਾਰ ਵੈਸਟ ਖੇਤਰ ਵਿੱਚ ਇੱਕ ਸਿਵਲ ਡਿਫੈਂਸ ਕਰਮਚਾਰੀ ਮਰਦ ਅਤੇ ਔਰਤ ਵਿਚਾਲੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਾਸਕ ਨਾ ਲਗਾਉਣ 'ਤੇ ਔਰਤ ਨੂੰ ਟੋਕਣ 'ਤੇ ਹੋਏ ਝਗੜੇ ਤੋਂ ਬਾਅਦ ਔਰਤ ਨੇ ਦੋਵਾਂ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ।

ਮਹਿਲਾ ਨੂੰ ਰੋਕਣਾ, ਡਿਫੈਂਸ ਕਰਮਚਾਰੀਆਂ ਨੂੰ ਪਿਆ ਭਾਰੀ
ਮਹਿਲਾ ਨੂੰ ਰੋਕਣਾ, ਡਿਫੈਂਸ ਕਰਮਚਾਰੀਆਂ ਨੂੰ ਪਿਆ ਭਾਰੀ

By

Published : Aug 9, 2021, 8:27 PM IST

ਨਵੀਂ ਦਿੱਲੀ:ਯੂਪੀ ਅਤੇ ਗੁਰੂਗ੍ਰਾਮ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੱਛਮੀ ਵਿਹਾਰ ਵੈਸਟ ਇਲਾਕੇ ਵਿੱਚ ਵੀ ਇੱਕ ਔਰਤ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹ ਹੈ।

ਮਹਿਲਾ ਨੂੰ ਰੋਕਣਾ, ਡਿਫੈਂਸ ਕਰਮਚਾਰੀਆਂ ਨੂੰ ਪਿਆ ਭਾਰੀ

ਇਹ ਘਟਨਾ 6 ਅਗਸਤ ਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹੀਂ ਦਿਨੀਂ ਦੇਸ਼ ਦੇ ਵੱਖ -ਵੱਖ ਹਿੱਸਿਆਂ ਤੋਂ ਮਹਿਲਾਵਾਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਹੁਣ ਰਾਜਧਾਨੀ ਦਿੱਲੀ ਦੇ ਪੱਛਮੀ ਵਿਹਾਰ ਇਲਾਕੇ ਤੋਂ ਹਮਲੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਿਵਲ ਡਿਫੈਂਸ ਦੇ ਕਰਮਚਾਰੀਆਂ ਨੇ ਬਿਨਾਂ ਮਾਸਕ ਪਾਏ ਸਕੂਟੀ 'ਤੇ ਜਾ ਰਹੀ ਔਰਤ ਨੂੰ ਰੋਕਣਾ ਭਾਰੀ ਪੈ ਗਿਆ। ਉਹ ਔਰਤ ਨੇ ਆਪਣੀ ਮਹਿਲਾ ਸਹਿਯੋਗੀ ਨਾਲ ਮਿਲ ਕੇ ਸਿਵਲ ਡਿਫੈਂਸ ਕਰਮਚਾਰੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ । ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਜਾਣੋਂ ਕਿੱਥੇ ਗਧੀ ਦਾ ਦੁੱਧ ਵਿਕਦਾ ਹੈ 10 ਹਜ਼ਾਰ ਰੁਪਏ ਪ੍ਰਤੀ ਲਿਟਰ ?

ABOUT THE AUTHOR

...view details