ਪੰਜਾਬ

punjab

By

Published : May 31, 2021, 8:37 PM IST

ETV Bharat / bharat

ਜਦੋਂ ਮਜਨੂੰ ਇੰਜੀਨੀਅਰ (Majnu Engineer) ਪਹੁੰਚਿਆ ਪਾਕਿਸਤਾਨ ਦੀ ਜੇਲ੍ਹ

ਸੋਮਵਾਰ ਨੂੰ ਪਾਕਿਸਤਾਨ ਵਲੋਂ ਇੱਕ ਇੱਕ ਭਾਰਤੀ ਕੈਦੀ ਨੂੰ ਰਿਹਾਅ ਕੀਤਾ ਗਿਆ ਜਿਹੜਾ 2017 ਵਿੱਚ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ। ਉਸ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਅੱਜ ਪਾਕਿਸਤਾਨ ਰੇਜਰ ਵੱਲੋਂ ਭਾਰਤੀ ਬੀਐਸਐਫ਼ ਦੇ ਹਵਾਲੇ ਕਰ ਦਿੱਤਾ। ਪੁੱਛਗਿੱਛ 'ਚ ਉਸ ਨੇ ਆਪਣਾ ਨਾਮ ਪ੍ਰਸ਼ਾਂਤ ਵੇਦਮ ਵਾਸੀ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਦੱਸਿਆ।

ਜਦੋਂ ਸਾਫ਼ਟਵੇਅਰ ਇੰਜੀਨੀਅਰ ਇਕਤਰਫ਼ਾ ਪਿਆਰ ਕਾਰਨ ਪਹੁੰਚਿਆ ਵਿਦੇਸ਼ੀ ਜੇਲ੍ਹ
ਜਦੋਂ ਸਾਫ਼ਟਵੇਅਰ ਇੰਜੀਨੀਅਰ ਇਕਤਰਫ਼ਾ ਪਿਆਰ ਕਾਰਨ ਪਹੁੰਚਿਆ ਵਿਦੇਸ਼ੀ ਜੇਲ੍ਹ

ਅੰਮ੍ਰਿਤਸਰ : ਅੱਜ ਪਾਕਿਸਤਾਨ ਵਲੋਂ ਇੱਕ ਇੱਕ ਭਾਰਤੀ ਕੈਦੀ ਨੂੰ ਰਿਹਾਆ ਕੀਤਾ ਗਿਆ ਜਿਹੜਾ 2017 ਵਿੱਚ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ। ਉਸ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਅੱਜ ਪਾਕਿਸਤਾਨ ਰੇਜਰ ਵੱਲੋਂ ਭਾਰਤੀ ਬੀਐਸਐਫ਼ ਦੇ ਹਵਾਲੇ ਕਰ ਦਿੱਤਾ। ਪੁੱਛਗਿੱਛ 'ਚ ਉਸ ਨੇ ਆਪਣਾ ਨਾਮ ਪ੍ਰਸ਼ਾਂਤ ਵੇਦਮ ਵਾਸੀ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਦੱਸਿਆ।

ਜਦੋਂ ਸਾਫ਼ਟਵੇਅਰ ਇੰਜੀਨੀਅਰ ਇਕਤਰਫ਼ਾ ਪਿਆਰ ਕਾਰਨ ਪਹੁੰਚਿਆ ਵਿਦੇਸ਼ੀ ਜੇਲ੍ਹ

ਪਾਕਿਸਤਾਨ ਵਲੋਂ ਇੱਕ ਇੱਕ ਭਾਰਤੀ ਕੈਦੀ ਨੂੰ ਰਿਹਾਅ
ਪਾਕਿਸਤਾਨ ਵੱਲੋਂ ਛੱਡਿਆ ਗਿਆ ਸ਼ਖ਼ਸ ਹੈਦਰਾਬਾਦ ਦੀ ਸਾਫ਼ਟਵੇਅਰ ਕੰਪਨੀ 'ਚ ਇੰਜੀਨੀਅਰ ਸੀ ਜਿਹੜਾ ਇੱਕ ਲੜਕੀ ਦੇ ਇਕਤਰਫ਼ਾ ਪਿਆਰ ਵਿੱਚ ਰਾਜਸਥਾਨ ਦੇ ਰਸਤੇ ਇਹ ਲੜਕੀ ਦੇ ਪਿੱਛੇ ਪਾਕਿਸਤਾਨ ਚਲਾ ਗਿਆ ਤੇ ਉਥੋਂ ਦੀ ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਜੇਲ੍ਹ ਵਿੱਚ ਭੇਜ ਦਿੱਤਾ। 2017 ਦੇ ਵਿੱਚ ਇਸ ਨੂੰ ਜੇਲ੍ਹ ਹੋ ਗਈ ਤੇ ਇਸ ਨੂੰ ਲਾਹੌਰ ਦੀ ਬਾਵਲਪੁਰ ਜੇਲ੍ਹ ਵਿੱਚ ਬੰਦ ਕੀਤਾ ਸੀ।

ਕਈ ਦੇਸ਼ਾਂ ਦਾ ਗ਼ੈਰਕਾਨੂੰਨੀ ਸਫ਼ਰ ਕਰ ਕੇ ਜਾਣਾ ਸੀ ਸਵਿਟਜ਼ਰਲੈਂਡ

ਇਸਦੀ ਉਮਰ 34 ਸਾਲ ਦੇ ਕਰੀਬ ਹੈ ਅੱਜ ਇਸ ਨੂੰ ਅਟਾਰੀ ਬੀਐਸਐਫ਼ ਰੇਜਰ ਨੇ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਥੇ ਇਸਦਾ ਮੈਡੀਕਲ ਟੈਸਟ ਕਰਵਾ ਕੇ ਇਸ ਨੂੰ ਹੈਦਰਾਬਾਦ ਤੋਂ ਲੈਣ ਆਏ ਦੋ ਪੁਲਿਸ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

ABOUT THE AUTHOR

...view details