ਪੰਜਾਬ

punjab

ETV Bharat / bharat

ਕੀ ਹੈ ਮੰਕੀ ਪੌਕਸ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਵਿਸ਼ਵ ਸਿਹਤ ਸੰਗਠਨ (WHO) ਦੇ ਮੁਤਾਬਕ, ਮੰਕੀ ਪੌਕਸ ਵਾਇਰਸ ਦੇ ਕਾਰਨ ਇੱਕ ਅਜਿਹੀ ਬਿਮਾਰੀ ਹੁੰਦੀ ਹੈ, ਜਿਸ ਦੇ ਲੱਛਣ (Symptoms) ਸਮਾਲ ਪੌਕਸ (Smallpox) ਵਰਗੇ ਹੁੰਦੇ ਹਨ, ਪਰ ਇਹ ਉਸ ਨਾਲੋਂ ਘੱਟ ਗੰਭੀਰ ਹੁੰਦੀ ਹੈ।

ਕੀ ਹੈ ਮੰਕੀ ਪੌਕਸ ?
ਕੀ ਹੈ ਮੰਕੀ ਪੌਕਸ ?

By

Published : Jul 17, 2021, 3:33 PM IST

Updated : Jul 17, 2021, 5:12 PM IST

ਹੈਦਰਾਬਾਦ : ਵਿਸ਼ਵ ਸਿਹਤ ਸੰਗਠਨ (WHO) ਦੇ ਮੁਤਾਬਕ, ਮੰਕੀ ਪੌਕਸ ਵਾਇਰਸ ਦੇ ਕਾਰਨ ਇੱਕ ਅਜਿਹੀ ਬਿਮਾਰੀ ਹੁੰਦੀ ਹੈ, ਜਿਸ ਦੇ ਲੱਛਣ (Symptoms) ਸਮਾਲ ਪੌਕਸ (Smallpox) ਵਰਗੇ ਹੁੰਦੇ ਹਨ, ਪਰ ਇਹ ਉਸ ਨਾਲੋਂ ਘੱਟ ਗੰਭੀਰ ਹੁੰਦੀ ਹੈ। ਬੁਖਾਰ ਆਉਣਾ, ਸਰੀਰ ਵਿੱਚ ਦਾਣੇ ਨਿਕਲਨਾ ਆਦਿ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਆਮ ਤੌਰ 'ਤੇ ਇਹ ਬਿਮਾਰੀ ਜੰਗਲੀ ਜਾਨਵਰਾਂ ਜਿਵੇਂ ਚੂਹਿਆਂ ਤੇ ਬੰਦਰਾਂ ਰਾਹੀਂ ਮਨੁੱਖਾਂ ਵਿੱਚ ਫੈਲਦੀ ਹੈ। ਇਸ ਤੋਂ ਇਲਾਵਾ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੀ ਫੈਲਦੀ ਹੈ। ਇਸ ਬਿਮਾਰੀ ਨਾਲ ਪੀੜਤ 100 ਚੋਂ 10 ਮਰੀਜਾਂ ਦੀ ਮੌਤ ਹੋਣ ਦਾ ਖ਼ਦਸ਼ਾ ਰਹਿੰਦਾ ਹੈ।

Last Updated : Jul 17, 2021, 5:12 PM IST

ABOUT THE AUTHOR

...view details