ਹੈਦਰਾਬਾਦ:ਦੇਸ਼ ਦੀ ਹਰ ਫੌਜ ਉਸ ਦੇਸ਼ ਦੀ ਸ਼ਾਨ ਹੁੰਦੀ ਹੈ, ਪਰ ਫੌਜ ਦੇ ਜਵਾਨਾਂ ਨੂੰ ਟਰੇਨਿੰਗ ਦੌਰਾਨ ਵੱਖ ਵੱਖ ਪੜਾਵਾਂ ਚੋਂ ਗੁਜ਼ਰਨਾ ਪੈਂਦਾ ਹੈ, ਅਜਿਹੀ ਹੀ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ।
ਫੌਜੀ ਜਵਾਨਾਂ ਨਾਲ ਇਹ ਕਿਹੋ ਜਿਹਾ ਵਤੀਰਾ ! - ਦੇਸ਼ ਦੀ ਫੌਜ
ਹੈਦਰਾਬਾਦ: ਦੇਸ਼ ਦੀ ਹਰ ਫੌਜ ਉਸ ਦੇਸ਼ ਦੀ ਸ਼ਾਨ ਹੁੰਦੀ ਹੈ, ਪਰ ਫੌਜ ਦੇ ਜਵਾਨਾਂ ਨੂੰ ਟਰੇਨਿੰਗ ਦੌਰਾਨ ਵੱਖ ਵੱਖ ਪੜਾਵਾਂ ਚੋਂ ਗੁਜ਼ਰਨਾ ਪੈਂਦਾ ਹੈ, ਅਜਿਹੀ ਹੀ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ। ਜਿਸ 'ਚ ਫੌਜ ਦੇ ਜਵਾਨਾਂ ਦੀ ਟਰੇਨਿੰਗ ਦੌਰਾਨ ਕੁਝ ਖ਼ਤਰਨਾਕ ਕਾਰਵਾਈ ਦੇਖਣ ਨੂੰ ਮਿਲੀ ਹੈ। ਜੋ ਕਿ ਕਿਸੇ ਵੀ ਜਵਾਨ ਦੀ ਜਾਨ ਲੈ ਸਕਦੀ ਹੈ।
ਫ਼ੌਜੀ ਜਵਾਨਾਂ ਨਾਲ ਇਹ ਕਿਹੋ ਜਿਹਾ ਵਤਿਰਾ !
ਜਿਸ 'ਚ ਫੌਜ ਦੇ ਜਵਾਨਾਂ ਦੀ ਟਰੇਨਿੰਗ ਦੌਰਾਨ ਕੁੱਝ ਖ਼ਤਰਨਾਕ ਕਾਰਵਾਈ ਦੇਖਣ ਨੂੰ ਮਿਲੀ ਹੈ। ਜੋ ਕਿ ਕਿਸੇ ਵੀ ਜਵਾਨ ਦੀ ਜਾਨ ਲੈ ਸਕਦੀ ਹੈ।
ਇਹ ਵੀ ਪੜ੍ਹੋ:- ਪਠਾਨਕੋਟ ਹੈਲੀਕਪਟਰ ਕਰੈਸ਼: ਪਾਇਲਟ ਅਤੇ ਸਹਿ ਪਾਇਲਟ ਦੀ ਭਾਲ ਜਾਰੀ