ਬਾਂਕੁੜਾ (ਪੱਛਮੀ ਬੰਗਾਲ) : ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲੇ ਦੇ ਇਕ ਸਕੂਲ ਦਾ ਇਕਲੌਤਾ ਗੈਸਟ ਟੀਚਰ ਹਾਦਸੇ ਤੋਂ ਬਾਅਦ ਅੱਠ ਮਹੀਨਿਆਂ ਤੋਂ ਮੰਜੇ 'ਤੇ ਪਿਆ ਹੈ। ਇਸ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ਸਮੇਂ ਵਿੱਚ ਜਦੋਂ ਪੱਛਮੀ ਬੰਗਾਲ ਸਕੂਲ ਸਿੱਖਿਆ ਵਿਭਾਗ ਨੇ ਰਾਜ ਵਿੱਚ ਸਿੱਖਿਆ ਦੀ ਗੁਣਵੱਤਾ ਅਤੇ ਨਿਰੰਤਰਤਾ ਵਿੱਚ ਸੁਧਾਰ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ ਪਰ ਬਾਂਕੁਰਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਇਸ ਵੱਲ ਮੂੰਹ ਨਹੀਂ ਕੀਤਾ । ।ਸੂਤਰਾਂ ਨੇ ਦੱਸਿਆ ਕਿ ਸਕੂਲ ਦਾ ਇਕਲੌਤਾ ਗੈਸਟ ਟੀਚਰ ਹਾਦਸੇ ਦਾ ਸ਼ਿਕਾਰ ਹੋ ਕੇ ਮੰਜੇ ’ਤੇ ਪਿਆ ਹੈ। ਉਨ੍ਹਾਂ ਨੇ ਅੱਗੇ ਕਿਹਾ, "ਨਤੀਜੇ ਵਜੋਂ, ਸਕੂਲ 'ਚ ਨਾ ਤਾਂ ਪੜ੍ਹਾਈ ਹੋ ਰਹੀ ਹੈ ਨਾ ਹੀ ਪ੍ਰੀਖਿਆਵਾਂ।
- Maternal Grandfather Killed Child : ਨਾਨੇ ਨੇ ਦੋਹਤੇ ਦਾ ਕੀਤਾ ਕਤਲ, ਘਰੇਲੂ ਕਲੇਸ਼ ਤੋਂ ਬਾਅਦ ਧੀ ਤੇ ਜਵਾਈ ਦੇ ਮੁੜ ਇਕੱਠਾ ਹੋਣ ਦੇ ਫੈਸਲੇ ਤੋਂ ਸੀ ਨਾਖੁਸ਼
- Rajasthan News: ਧਰਮ ਲੁਕਾ ਕੇ ਨਾਬਾਲਗ ਕੁੜੀ ਨਾਲ ਇੰਸਟਾਗ੍ਰਾਮ 'ਤੇ ਕੀਤੀ ਦੋਸਤੀ, ਸੱਚ ਸਾਹਮਣੇ ਆਉਣ 'ਤੇ ਕੁੜੀ ਵਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼
- fake pilot: ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਪ੍ਰੇਮੀ ਨੇ ਕੀਤਾ ਵੱਡਾ ਕਾਰਾ, ਇੰਝ ਹੋਇਆ ਪਰਦਾਫਾਸ਼