Aries horoscope (ਮੇਸ਼):ਵਿਦੇਸ਼ ਯਾਤਰਾ ਕਰ ਸਕੋਗੇ
ਪੂੰਜੀ ਨਿਵੇਸ਼ ਗਹਿਣਿਆਂ/ਜਾਇਦਾਦ ਵਿੱਚ ਲਾਭ ਦੇਵੇਗਾ
ਹਫ਼ਤੇ ਦਾ ਉਪਾਅ: ਕੀੜੀਆਂ ਲਈ ਆਟਾ ਅਤੇ ਚੀਨੀ ਪਾਓ
ਸਾਵਧਾਨ: ਜ਼ਿੰਮੇਵਾਰੀਆਂ ਤੋਂ ਮੂੰਹ ਨਾ ਮੋੜੋ
Lucky Colour:Yellow
Lucky Day: Thur
Taurus Horoscope (ਵ੍ਰਿਸ਼ਭ): ਇਸ ਹਫਤੇ ਸਰੀਰ/ਮਨ ਨਾਲ ਕੰਮ ਕਰੋ; ਕਿਸਮਤ ਸਾਥ ਦੇਵੇਗੀ
ਮਕਾਨ/ਵਾਹਨ ਖਰੀਦ ਸਕਣਗੇ
ਹਫਤੇ ਦਾ ਉਪਾਅ : ਪੂਜਾ ਸਥਾਨ 'ਤੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ।
ਸਾਵਧਾਨ: ਅੱਖਾਂ ਦੀ ਬਿਮਾਰੀ ਪਰੇਸ਼ਾਨ ਕਰ ਸਕਦੀ ਹੈ; ਸਾਵਧਾਨ ਰਹੋ
Lucky Colour:Red
Lucky Day: Wed
Gemini Horoscope (ਮਿਥੁਨ) : ਸੰਤਾਨ ਤੋਂ ਚੰਗੀ ਖਬਰ ਮਿਲੇਗੀ।
ਤਰੱਕੀ ਦਾ ਰਾਹ ਖੁੱਲ੍ਹੇਗਾ
ਹਫਤੇ ਦਾ ਉਪਾਅ : ਇਕ ਚਮਚ ਗੰਗਾ ਜਲ ਨਾਲ ਇਸ਼ਨਾਨ ਕਰੋ।
ਸਾਵਧਾਨ: ਸੂਰਜ ਡੁੱਬਣ ਤੋਂ ਬਾਅਦ ਕੋਈ ਫੈਸਲਾ ਨਾ ਲਓ
Lucky Colour: Pink
Lucky Day:Mon
Cancer horoscope (ਕਰਕ): ਸੰਤਾਨ ਤੋਂ ਚੰਗੀ ਖਬਰ ਮਿਲੇਗੀ।
ਤਰੱਕੀ ਦਾ ਰਾਹ ਖੁੱਲ੍ਹੇਗਾ
ਹਫਤੇ ਦਾ ਉਪਾਅ : ਇਕ ਚਮਚ ਗੰਗਾ ਜਲ ਨਾਲ ਇਸ਼ਨਾਨ ਕਰੋ।
ਸਾਵਧਾਨ: ਸੂਰਜ ਡੁੱਬਣ ਤੋਂ ਬਾਅਦ ਕੋਈ ਫੈਸਲਾ ਨਾ ਲਓ
Lucky Colour: Pink
Lucky Day:Mon
Leo Horoscope (ਸਿੰਘ):ਗਿਆਨ ਪ੍ਰਤੀ ਰੁਚੀ ਜਾਗੀ
ਕੰਮਕਾਜ ਵਿੱਚ ਬਦਲਾਅ ਹੋਵੇਗਾ
ਹਫਤੇ ਦਾ ਉਪਾਅ: ਪੀਪਲ ਦੇ ਦਰੱਖਤ ਨੂੰ ਮਿੱਠਾ ਜਲ ਚੜ੍ਹਾਓ।
ਸਾਵਧਾਨ: ਕਿਸੇ ਨੂੰ ਧੋਖਾ ਨਾ ਦਿਓ
Lucky Colour: Green
Lucky Day: Fri
Virgo horoscope (ਕੰਨਿਆ):ਪਰਿਵਾਰ ਵਿੱਚ ਕੋਈ ਸ਼ੁਭ ਪ੍ਰੋਗਰਾਮ ਹੋਵੇਗਾ।
ਸਮੱਸਿਆਵਾਂ ਦਾ ਨਿਪਟਾਰਾ; ਮਨ ਖੁਸ਼ ਰਹੇਗਾ
ਹਫਤੇ ਦਾ ਉਪਾਅ : ਧਾਰਮਿਕ ਸਥਾਨ 'ਤੇ ਫਲ ਚੜ੍ਹਾ ਕੇ ਲੋੜਵੰਦਾਂ ਨੂੰ ਦਿਓ।
ਸਾਵਧਾਨ: ਬਿਨਾਂ ਸੋਚੇ-ਸਮਝੇ ਫੈਸਲੇ ਨਾ ਲਓ (ਸ਼ਬਦ ਦੇ ਸਾਰ ਨੂੰ ਜਾਣੇ ਬਿਨਾਂ; ਕਾਗਾ ਹੰਸ ਨ ਹੋਇ)
Lucky Colour: Copper