ਪੰਜਾਬ

punjab

ETV Bharat / bharat

ਹਫ਼ਤਾਵਰੀ ਰਾਸ਼ੀਫਲ: ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ - ਗ੍ਰਹਿ ਦਸ਼ਾ

ਜਾਣੋਂ ਕਿੰਝ ਰਹੇਗਾ ਤੁਹਾਡੇ ਲਈ ਅਗਸਤ ਮਹੀਨੇ ਦਾ ਪਹਿਲਾ ਹਫ਼ਤਾ? ਪੜਾਈ, ਪ੍ਰੇਮ, ਵਿਆਹ, ਵਪਾਰ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ 3 ਤੋਂ 9 ਅਕਤੂਬਰ 2021 ਤੱਕ ਦਾ ਹਫ਼ਤਾਵਰੀ ਰਾਸ਼ੀਫਲ।

ਹਫ਼ਤਾਵਰੀ ਰਾਸ਼ੀਫਲ: ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ
ਹਫ਼ਤਾਵਰੀ ਰਾਸ਼ੀਫਲ: ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ

By

Published : Oct 3, 2021, 12:05 AM IST

Aries horoscope (ਮੇਸ਼)

ਮਨ ਸ਼ਾਂਤ ਅਤੇ ਖੁਸ਼ ਰਹੇਗਾ, ਖੁਸ਼ੀ ਪ੍ਰਾਪਤ ਹੋਵੇਗੀ। ਖਰੀਦਦਾਰੀ ਅਤੇ ਸਹੂਲਤਾਂ ਦਾ ਵਿਸਤਾਰ ਹੋਵੇਗਾ।

Lucky Colour: Brown

Lucky Day: Wednesday

ਉਪਾਅ : ਗੰਗਾਜਲ ਵਿੱਚ ਲਾਲ ਚੰਦਨ ਪਾਉ ਅਤੇ ਇਸ ਨੂੰ ਘਰ ਵਿੱਚ ਛਿੜਕੋ।

ਸਾਵਧਾਨੀ : ਕਿਸੇ 'ਤੇ ਭਰੋਸਾ ਨਾ ਕਰੋ।

Taurus Horoscope (ਵ੍ਰਿਸ਼ਭ)

ਪਰਿਵਾਰ ਵਿੱਚ ਜ਼ਿੰਮੇਵਾਰੀਆਂ ਵੱਧ ਸਕਦੀਆਂ ਹਨ, ਮੂੰਹ ਨਾ ਮੋੜੋ।ਆਮਦਨੀ ਘਟੇਗੀ ਅਤੇ ਖਰਚੇ ਵਧਣਗੇ, ਆਪਣੇ ਖਰਚਿਆਂ ਨੂੰ ਸੀਮਤ ਕਰੋ।

Lucky Colour: Creamson

Lucky Day: Thursday

ਉਪਾਅ : ਪੀਪਲ ਦੇ ਹੇਠਾਂ ਮਿੱਠਾ ਦੁੱਧ ਚੜਾਓ।

ਸਾਵਧਾਨੀ : ਕੋਈ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

Gemini Horoscope (ਮਿਥੁਨ)

ਕਿਸੇ ਪੁਰਾਣੇ ਮਿੱਤਰ ਨਾਲ ਅਚਾਨਕ ਮੁਲਾਕਾਤ ਹੋਵੇਗੀ।ਕਿਸਮਤ ਹਰ ਕੰਮ ਵਿੱਚ ਤੁਹਾਡਾ ਸਾਥ ਦੇਵੇਗੀ ਅਤੇ ਯਤਨ ਸਫਲ ਹੋਣਗੇ।

Lucky Colour: Orange

Lucky Day: Wednesday

ਉਪਾਅ : ਖੋਪਰੇ ਵਿੱਚ ਚੌਲ ਭਰੋ ਅਤੇ ਇਸ ਨੂੰ ਮੰਦਰ ਵਿੱਚ ਰੱਖੋ।

ਸਾਵਧਾਨੀ: ਦੂਜਿਆਂ ਦਾ ਅਪਮਾਨ ਨਾ ਕਰੋ।

Cancer horoscope (ਕਰਕ)

ਨੌਕਰੀ/ਕਾਰੋਬਾਰ ਵਿੱਚ ਮਾਮੂਲੀ ਉਤਰਾਅ ਚੜ੍ਹਾਅ ਆਵੇਗਾ,ਜਾਇਦਾਦ ਨਾਲ ਜੁੜੇ ਮਾਮਲੇ ਸੁਲਝ ਜਾਣਗੇ।

Lucky Colour: Violet

Lucky Day: Monday

ਉੁਪਾਅ : ਲੋੜਵੰਦਾਂ ਨੂੰ ਦਹੀ ਦਾ ਦਾਨ ਦਵੋ।

ਸਾਵਧਾਨੀ : ਮਨ ਵਿੱਚ ਕਿਸੇ ਤਰ੍ਹਾਂ ਦਾ ਲਾਲਚ ਨਾ ਰੱਖੋ।

Leo Horoscope (ਸਿੰਘ)

ਬੱਚਿਆਂ ਨੂੰ ਉੱਚ ਸਿੱਖਿਆ ਲਈ ਵਿਦੇਸ਼ ਭੇਜਣ ਦੀ ਯੋਜਨਾ ਹੋਵੇਗੀ।

Lucky Colour: Blue

Lucky Day: Tuesday

ਉਪਾਅ : ਬ੍ਰਾਹਮਣ ਨੂੰ ਪੀਲੀ ਮਿਠਾਈ ਦਿਓ।

ਸਾਵਧਾਨੀ : ਅੱਜ ਦਾ ਕੰਮ ਕੱਲ ਲਈ ਨਾ ਛੱਡੋ

Virgo horoscope (ਕੰਨਿਆ)

ਨੌਕਰੀ ਵਿੱਚ ਬਦਲਾਅ ਦੀ ਸੰਭਾਵਨਾ ਹੋਵੇਗੀ। ਕੋਈ ਵੀ ਕੀਮਤੀ ਵਸਤੂ ਤੋਹਫ਼ੇ ਵਜੋਂ ਮਿਲ ਸਕਦੀ ਹੈ।

Lucky Colour: Red

Lucky Day: Thursday

ਉੁਪਾਅ : ਇੱਕ ਚੁੱਟਕੀ ਸੰਦੂਰ ਕੋਲ ਰੱਖੋ।

ਸਾਵਧਾਨੀ : ਸਮਾਂ ਨਸ਼ਟ ਨਾ ਕਰੋ।

ਉਪਾਅ : ਧਰਮ ਸਥਾਨ ਤੇ ਧੂਪ ਤੇ ਅਗਰਬੱਤੀ ਲਾਓ।

ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ

Libra Horoscope (ਤੁਲਾ)

ਬੱਚਿਆਂ ਦੇ ਪੱਖੋਂ ਤੋਂ ਕੋਈ ਖੁਸ਼ਖਬਰੀ ਮਿਲੇਗੀ। ਕਿਸੇ ਦੋਸਤ / ਅਜ਼ੀਜ਼ ਦੀ ਮਦਦ ਲਾਭਦਾਇਕ ਰਹੇਗੀ।

Lucky Colour: Grey

Lucky Day:Monday

ਉਪਾਅ: ਚਿੱਟੇ ਚੰਦਨ ਦਾ ਤਿਲਕ ਲਗਾਓ।

ਸਾਵਧਾਨੀ: ਪਿਤਾ/ਗੁਰੂ ਦੇ ਮਾਰਗ ਦਰਸ਼ਨ ਦੀ ਪਾਲਣਾ ਕਰੋ।

corpio Horoscope (ਵ੍ਰਿਸ਼ਚਿਕ)

ਆਮਦਨੀ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ।

ਪਰਿਵਾਰ ਵਿੱਚ ਧਾਰਮਿਕ ਅਤੇ ਸ਼ੁਭ ਕਾਰਜ ਹੋ ਸਕਦੇ ਹਨ।

Lucky Colour: Pink

Lucky Day:Tuesday

ਉਪਾਅ: ਗਉਸ਼ਾਲਾ ਨੂੰ ਦਾਨ ਕਰੋ।

ਸਾਵਧਾਨੀ: ਆਪਣੀ ਇਮਾਨਦਾਰੀ 'ਤੇ ਕਾਇਮ ਰਹੋ।

Sagittarius Horoscope (ਧਨੁ)

ਸਮਾਜਿਕ ਮੇਲ-ਜੋਲ ਅਤੇ ਤੁਹਾਡੀ ਪ੍ਰਸਿੱਧੀ ਵਧੇਗੀ।

ਵਿਦੇਸ਼ ਯਾਤਰਾ ਦੀ ਸੰਭਾਵਨਾ ਹੋ ਸਕਦੀ ਹੈ।

Lucky Colour: Green

Lucky Day:Friday

ਉਪਾਅ: ਤਾਂਬੇ ਦੇ ਚਾਰ ਸਿੱਕੇ ਕੋਲ ਰੱਖੋ।

ਸਾਵਧਾਨੀ: ਕਿਸੇ ਵੀ ਕੰਮ ਵਿੱਚ ਲਾਪਰਵਾਹੀ ਨਾ ਕਰੋ।

Capricorn Horoscope (ਮਕਰ )

ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖੋ।

ਕਲਾ ਅਤੇ ਸੰਗੀਤ ਵਿੱਚ ਰੁਚੀ ਵਧੇਗੀ।

Lucky Colour: Yellow

Lucky Day:Monday

ਉਪਾਅ: ਗੁੜ ਦਾਨ ਕਰੋ।

ਸਾਵਧਾਨੀ: ਦੂਜਿਆਂ ਦੀਆਂ ਗੱਲਾਂ ਵਿੱਚ ਨਾ ਆਵੋ।

Aquarius Horoscope (ਕੁੰਭ)

ਤੁਹਾਡੇ ਸਨਮਾਨ ਅਤੇ ਆਮਦਨੀ ਵਿੱਚ ਵਾਧੇ ਦੀ ਸੰਭਾਵਨਾ ਹੋਵੇਗੀ।

ਤੁਹਾਨੂੰ ਇੰਟਰਵਿਉ ਆਦਿ ਵਿੱਚ ਸੁਹਾਵਣੇ ਨਤੀਜੇ ਮਿਲਣਗੇ।

Lucky Colour: Mahroon

Lucky Day:Saturday

ਉਪਾਅ : ਤੁਲਸੀ ਪੱਤੇ ਦੀ ਚਾਹ ਪੀਓ।

ਸਾਵਧਾਨੀ: ਕਾਨੂੰਨ ਦੀ ਉਲੰਘਣਾ ਨਾ ਕਰੋ।

Pisces Horoscope (ਮੀਨ)

ਪਰਿਵਾਰ ਵਿੱਚ ਮਤਭੇਦ ਹੋ ਸਕਦੇ ਹਨ।

ਇਸ ਹਫ਼ਤੇ ਯਾਤਰਾ ਵਧੇਰੇ ਆਰਾਮਦਾਇਕ ਰਹੇਗੀ।

Lucky Colour: White

Lucky Day: Friday

ਉਪਾਅ: ਚੌਲਾਂ 'ਤੇ ਇੱਕ ਚੁਟਕੀ ਸਿੰਦਰੂ ਲਗਾਓ ਅਤੇ ਇਸਨੂੰ ਆਪਣੇ ਕੋਲ ਰੱਖੋ।

ਸਾਵਧਾਨੀ: ਗਿਆਨ ਤੋਂ ਬਿਨਾਂ ਕੋਈ ਵੀ ਕੰਮ ਨਾ ਕਰੋ।

TIP OF THE WEEK

ਬੁੱਧਵਾਰ ਯਾਨੀ 6 ਅਕਤੂਬਰ ਨੂੰ ਸ਼ਰਾਧ ਖ਼ਤਮ ਹੋਣਗੇ।

7th Oct /Thur ਨੂੰ ਨਵਰਾਤਰੇ ਸ਼ੁਰੂ ਹੋਣਗੇ।

ਨਵਰਾਤਰੇ ਵਿੱਚ ਮਾਂ ਨੂੰ ਕਿਵੇਂ ਕਰੀਏ ਖੁਸ਼, ਕਿਵੇਂ ਕਰੀਏ ਪੂਜਾ, ਕੀ ਹੈ ਪੂਜਾ ਦੀ ਵਿਧੀ

ਨਵਰਾਤਰੇ ਦੇ ਪਹਿਲੇ ਦਿਨ ਨਹਾਉਣ ਦੇ ਪਾਣੀ ਵਿੱਚ ਗੰਗਾਜਲ ਪਾ ਕੇ ਇਸ਼ਨਾਨ ਕਰੋ।

ਸਾਫ਼ ਸੁਥਰੇ ਕੱਪੜੇ ਪਾਓ।

ਘਰ ਦੇ ਪੂਜਾ ਸਥਾਨ ਵਿੱਚ ਉੱਤਰ ਵੱਲ ਮੂੰਹ ਕਰਕੇ ਪੀਲੇ ਰੰਗ ਦੇ ਕੱਪੜੇ ਤੇ' ਬੈਠੋ.

ਇੱਕ ਲੱਕੜ ਦੀ ਚੌਂਕੀ ਲਵੋ, ਇਸ ਉੱਤੇ ਇੱਕ ਲਾਲ ਕੱਪੜਾ ਰੱਖੋ

ਮਾਤਾ ਦੀ ਮੂਰਤੀ ਨੂੰ ਸਜਾਓ।

ਕਲਸ਼/ਨਾਰੀਅਲ ਅਤੇ ਸ਼ਿੰਗਾਰ ਦੀਆਂ ਚੀਜ਼ਾਂ ਰੱਖੋ।

ਸਵਾ ਮੁੱਠੀ ਚੌਲਾਂ ਦਾ ਢੇਰੀ ਬਣਾਓ।

ਚਾਵਲ 'ਤੇ ਮੋਤੀ ਸ਼ੰਖ ਲਗਾਓ

ਸ਼ੰਖ ਉੱਤੇ ਸਿੰਦਰ ਨਾਲ ਸਵਾਸਤਿਕ ਬਣਾਓ।

ਦੇਸੀ ਘਿਓ ਦੀ ਇੱਕ ਅਖੰਡ ਜੋਤ ਜਗਾਉ

ਇਸ ਅਖੰਡ ਜੋਤ ਨੂੰ 9 ਦਿਨ੍ਹਾਂ ਲਈ ਨਿਯਮਤ ਰੂਪ ਵਿੱਚ ਪ੍ਰਕਾਸ਼ ਕਰੋ।

ਰੋਜ਼ 3 ਮਾਲਾ ਮੰਤਰ ਦਾ ਜਾਪ ਕਰੋ।

ਦਾਨ ਕਰੋ: ਮੰਦਰ ਵਿੱਚ / ਅਨਾਥ ਆਸ਼ਰਮ ਵਿੱਚ / ਲੋੜਵੰਦਾਂ ਨੂੰ

9 ਦਿਨਾਂ ਦੇ ਬਾਅਦ ਸੰਖ ਘਰ ਦੇ ਪੂਜਾ ਸਥਲ ਵਿੱਚ ਸਥਾਪਿਤ ਕਰੋ।

ਲਾਭ: ਘਰ ਵਿੱਚ ਬਰਕਤ ਆਵੇਗੀ / ਇੱਛਾਵਾਂ ਪੂਰੀਆਂ ਹੋਣਗੀਆਂ

ਰੁਕਿਆ ਹੋਇਆ ਕੰਮ ਅੱਗੇ ਵਧੇਗਾ।

ਨਵਰਾਤਰਿਆਂ ਦੇ ਦੌਰਾਨ ਕੀ ਨਹੀਂ ਕਰਨਾ / ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ।

ਲਸਣ-ਪਿਆਜ਼ ਦਾ ਸੇਵਨ ਨਾ ਕਰੋ।

ਮਾਸਾਹਾਰੀ ਤੋਂ ਬਚੋ।

ਕੈਂਚੀ ਦੀ ਵਰਤੋਂ ਘੱਟ ਤੋਂ ਘੱਟ ਕਰੋ।

ਨੌਂ ਦਿਨ੍ਹਾਂ ਲਈ ਦਾੜ੍ਹੀ, ਨਹੁੰ ਅਤੇ ਵਾਲ ਕੱਟਣੇ ਬੰਦ ਕਰੋ।

ਚੁਗਲੀ, ਨਿੰਦਿਆ, ਲਾਲਚ, ਝੂਠ ਨੂੰ ਤਿਆਗਣਾ, ਹਮੇਸ਼ਾ ਮਾਂ ਦਾ ਸਤਿਕਾਰ ਕਰਦੇ ਰਹਿਣਾ ਹੈ।

ਗੁਣਗਾਨ ਕਰਦੇ ਰਹੋ।

ਮਾਂ ਦੇ ਮੰਦਰ ਵਿੱਚ ਅੰਨ ਵਾਲਾ ਭੋਜਨ ਦੀ ਭੇਟ ਚੜ੍ਹਾਓ।

ਚੇਤਾਵਨੀ

ਕਿਸੇ ਮਹਿਲਾ ਨੂੰ ਬੇਇੱਜਤ ਨਾ ਕਰੋ।

ABOUT THE AUTHOR

...view details