Aries horoscope (ਮੇਸ਼)
ਇਸ ਹਫ਼ਤੇ ਸਿਹਤਮੰਦ ਰਹੋਗੇ ਅਤੇ ਕਿਸਮਤ ਤੁਹਾਡੇ ਨਾਲ ਰਹੇਗੀ
ਪਰਿਵਾਰ ਵਿੱਚ ਕੋਈ ਸੁਪਨਾ ਸਾਕਾਰ ਹੋਵੇਗਾ
Lucky Colour: Red
Lucky Day: Thur
ਉਪਾਅ : ਮਾਂ ਦੁਰਗਾ ਦੀ ਪੂਜਾ ਕਰੋ
ਸਾਵਧਾਨੀ:ਗ਼ਲਤਫਹਿਮੀਆਂ ਅਤੇ ਵਿਵਾਦ ਤੋਂ ਦੂਰ ਰਹੋ, ਨਹੀਂ ਤਾਂ ਤਨਾਵ ਹੋ ਸਕਦਾ ਹੈ।
Taurus Horoscope (ਵ੍ਰਿਸ਼ਭ)
ਨੌਕਰੀ ਵਿੱਚ ਪਰਮੋਸ਼ਨ ਹੋ ਸਕਦਾ ਹੈ।ਵਿਵਾਹਿਕ ਜੀਵਨ ਆਨੰਦਮਈ ਹੋਵੇਗਾ ਅਤੇ ਕਿਤੇ ਘੁੰਮਣ ਦਾ ਯੋਗ ਬਣੇਗਾ।
Lucky Colour: Blue
Lucky Day: Wed
ਉਪਾਅ: ਛੋਟੀ ਕੰਨਿਆਵਾਂ ਨੂੰ ਮਠਿਆਈ ਵੰਡੋ।
ਸਾਵਧਾਨੀ : ਕੋਈ ਵੀ ਕੰਮ ਅਧੂਰਾ ਨਾ ਛੱਡੋ, ਹਰ ਕੰਮ ਵਕਤ ਸਿਰ ਪੂਰਾ ਕਰੋ।
Gemini Horoscope (ਮਿਥੁਨ)
ਕਰੀਅਰ ਨਾਲ ਜੁੜੀ ਸਮੱਸਿਆਵਾਂ ਦੂਰ ਹੋਣਗੀਆਂ। ਅਚਾਨਕ ਧੰਨ ਵਿੱਚ ਵਾਧਾ ਹੋਵੇਗਾ ਪਰ ਇਸਦੇ ਨਾਲ ਹੀ ਖ਼ਰਚ ਵੀ ਵਧਣਗੇ।
Lucky Colour: White
Lucky Day: Mon
ਉਪਾਅ : ਭਗਵਾਨ ਗਣੇਸ਼ ਦੀ ਪੂਜਾ ਕਰੋ।
ਸਾਵਧਾਨੀ: ਕਿਸੇ ਵੀ ਤਰ੍ਹਾਂ ਦਾ ਲਾਲਚ ਨਾ ਕਰੋ।
Cancer horoscope (ਕਰਕ)
ਇਸ ਹਫ਼ਤੇ R ਨਾਂ ਦਾ ਵਿਅਕਤੀ ਤੁਹਾਡੇ ਜੀਵਨ ਵਿੱਚ ਬਦਲਾਅ ਲਿਆਵੇਗਾ। ਵਿਦਿਆਥੀਆਂ ਨੂੰ ਜੀਵਨ ਵਿੱਚ ਅੱਗੇ ਵਧਨ ਦੇ ਮੌਕੇ ਮਿਲੇਗੇ।
Lucky Colour: Yellow
Lucky Day: Tue
ਉੁਪਾਅ : ਇੰਦਰਦੇਵ ਦੇ ਚਰਨਾਂ ਵਿੱਚ ਲਾਲ ਰੰਗ ਦੇ ਫੁੱਲ ਅਰਪਿਤ ਕਰੋ।
ਸਾਵਧਾਨੀ : ਜੋਖ਼ਿਮ ਭਰੇ ਕੰਮਾਂ ਤੋਂ ਦੂਰ ਰਹੋ।
Leo Horoscope (ਸਿੰਘ)
ਪੂਰਾ ਹਫ਼ਤਾ ਖ਼ੁਸ਼ੀਆਂ ਭਰਿਆ ਹੋਵੇਗਾ। ਪ੍ਰੀਖਿਆ ਦੇਣ ਵਾਲਿਆਂ ਲਈ ਸਫ਼ਲਤਾ ਪ੍ਰਾਪਤੀ ਦਾ ਯੋਗ ਹੈ।
Lucky Colour: Pink
Lucky Day: Wed
ਉਪਾਅ : ਰੋਟੀ ਉਤੇ ਗੁੜ ਰੱਖ ਕੇ ਗਾਂ ਨੂੰ ਖਵਾਓ
ਸਾਵਧਾਨੀ : ਪਰਿਵਾਰ ਵਿੱਚ ਸੁੱਖ ਸ਼ਾਂਤੀ ਰੱਖਣ ਲਈ ਗੁੱਸੇ ਉਤੇ ਕਾਬੂ ਰੱਖੋ।
Virgo horoscope (ਕੰਨਿਆ)
ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਕਰੀਅਰ ਨੂੰ ਲੈ ਕਿ ਯੋਜਨਾ ਬਣਾ ਸਕਦੇ ਹੋ। ਸਮਾਂ ਅਨੁਕੂਲ ਰਹੇਗਾ।
Lucky Colour: Green
Lucky Day: Mon
ਉੁਪਾਅ :ਹਰ ਰੋਜ਼ ਸੂਰਜ ਦੇਵਤਾ ਨੂੰ ਪਾਣੀ ਅਰਪਿਤ ਕਰੋ।
ਸਾਵਧਾਨੀ : ਖ਼ੁਦ ਨੂੰ ਦੂਜਿਆ ਤੋਂ ਪ੍ਰਭਾਵਿਤ ਨਾ ਹੋਣ ਦਿਓ।
Libra Horoscope (ਤੁਲਾ)
ਵਿਦੇਸ਼ ਜਾਣ ਦੀ ਤਿਆਰੀ ਕਰਨ ਵਾਲਿਆ ਨੂੰ ਮੌਕਾ ਮਿਲੇਗਾ। ਘਰ ਜਾਂ ਵਾਹਨ ਖਰੀਦਨ ਸਕਦੇ ਹੋ।
Lucky Colour: Grey
Lucky Day: Wed
ਉਪਾਅ :ਜ਼ਰੂਰਤਮੰਦ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਦਿਓ।
ਸਾਵਧਾਨੀ : ਹੈਸੀਅਤ ਤੋਂ ਵੱਧ ਧੰਨ ਨਾ ਖ਼ਰਚੋ।
Scorpio Horoscope (ਵ੍ਰਿਸ਼ਚਿਕ)
ਤੁਹਾਡੇ ਲਵ ਪਾਟਨਰ ਦੇ ਲਾਈਫ਼ ਪਾਟਨਰ ਵਿੱਚ ਤਬਦੀਲ ਹੋਣ ਦਾ ਯੋਗ ਬਣੇਗਾ। ਸਮਾਜ ਤੋਂ ਮਾਨ ਸਨਮਾਨ ਮਿਲੇਗਾ।
Lucky Colour: Saffron
Lucky Day: Fri
ਉਪਾਅ: ਛੋਟੇ ਬੱਚਿਆ ਨੂੰ ਪਤਾਸੇ ਵੰਡੋ
ਸਾਵਧਾਨੀ: ਵਾਹਨ ਦਾ ਪ੍ਰਯੋਗ ਸਾਵਧਾਨੀ ਨਾਲ ਕਰੋ।
Sagittarius Horoscope (ਧਨੁ)
ਚੰਗੇ ਲੋਕਾਂ ਨਾਲ ਮਿੱਤਰਤਾ ਹੋਵੇਗੀ ਜਿਸ ਨਾਲ ਮਨੋਬਲ ਵਧੇਗਾ। ਨਿਵੇਸ਼ ਦੀ ਯੋਜਨਾ ਬਣਾ ਸਕਦੇ ਹੋ ਭਵਿੱਖ ਲਈ ਲਾਭਕਾਰੀ ਹੋਵੇਗੀ।
Lucky Colour: Brown
Lucky Day: Sat
ਉੁਪਾਅ :ਕੇਲੇ ਦੇ ਪੱਤੇ ਉਤੇ ਚਨਾ ਦਾਰ ਅਰਪਿਤ ਕਰੋ।
ਸਾਵਧਾਨੀ :ਇੱਛਾ ਪੂਰਤੀ ਦੇ ਲਈ ਕੋਈ ਗ਼ਲਤ ਕਦਨ ਨਾ ਉਠਾਓ।
Capricorn Horoscope (ਮਕਰ )
ਇਸ ਹਫ਼ਤੇ ਕਿਸੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋਵੇਗੀ। ਕੋਟ ਕਚਿਹਰੀ ਦੇ ਮਾਮਲੇ ਵਿੱਚ ਦੁਸ਼ਮਨ ਖ਼ੁਦ ਸਮਝੋਤਾ ਕਰਨਗੇ।
Lucky Colour: Silver
Lucky Day: Tue
ਉਪਾਅ : ਹਨੂਮਾਨ ਦੇ ਚਰਨਾ ਵਿੱਚ ਗੁੜ ਅਤੇ ਚਨੇ ਦਾ ਚੜਾਵਾ ਚੜਾਓ।
ਸਾਵਧਾਨੀ : ਸਰੀਰ ਦੀ ਸਹਿਣਸੀਲਤਾ ਤੋਂ ਵਧੇਰੇ ਕੰਮ ਨਾ ਕਰੋ।
Aquarius Horoscope (ਕੁੰਭ)
ਨੌਕਰੀ ਦੇ ਸਿਲਸਿਲੇ ਵਿੱਚ ਦੂਰ ਦੀ ਯਾਤਰਾ ਕਰਨੀ ਪੈ ਸਕਦੀ ਹੈ। ਹਫ਼ਤੇ ਦੇ ਅੰਤ ਵਿੱਚ ਪਰਿਵਾਰ ਵਿੱਚ ਕੋਈ ਸ਼ੁਭ ਸਮਾਗਮ ਹੋ ਸਕਦਾ ਹੈ।
Lucky Colour: Black
Lucky Day: Fri
ਉਪਾਅ :ਕੇਸਰ ਦਾ ਤਿਲਕ ਲਗਾਓ
ਸਾਵਧਾਨੀ: ਮਿਹਨਤ ਕਰਨ ਤੋਂ ਨਾ ਭੱਜੋ ਵਰਨਾ ਚੰਗਾ ਮੌਕਾ ਗਵਾ ਸਕਦੇ ਹੋ।
Pisces Horoscope (ਮੀਨ)
ਜੇਕਰ ਤੁਸੀਂ ਅਣਵਿਆਹੇ ਹੋ ਤਾਂ ਤੁਹਾਨੂੰ ਵਿਆਹ ਦੀ ਖੁਸ਼ਖਬਰੀ ਮਿਲੇਗੀ।
ਖਰੀਦਦਾਰੀ ਲਈ ਸਮਾਂ ਅਨੁਕੂਲ ਨਹੀਂ ਹੈ; ਕੁਝ ਸਮੇਂ ਲਈ ਮੁਲਤਵੀ ਕਰੋ
Lucky Colour:
Lucky Day: Wed
ਉਪਾਅ :ਜ਼ਰੂਰਤਮੰਦਾਂ ਨੂੰ ਕਾਲਾ ਕੱਪੜਾ ਦਾਨ ਕਰੋ।
ਸਾਵਧਾਨੀ : ਦੂਜਿਆ ਦੀ ਆਲੋਚਨਾ ਵਿੱਚ ਸਮਾਂ ਬਰਬਾਦ ਨਾ ਕਰੋ।
TIP OF THE WEEK
ਪੜ੍ਹਾਈ ਨਾਲ ਨਹੁੰਆਂ ਦਾ ਕੀ ਸਬੰਧ ਹੈ/ਕੀ ਹੈ ਕਾਮਯਾਬੀ ਦਾ ਰਾਜ਼?
ਜਿਨ੍ਹਾਂ ਵਿਦਿਆਰਥੀਆਂ ਕੋਲ ਪੜ੍ਹਨ ਲਈ ਸਮਾਂ ਹੈਕੀ ਕਰਨਾ ਹੈ: ਛੋਟੀ ਉਂਗਲੀ ਲਾਲ ਸਿਆਹੀ ਨਾਲ 50 ਦਿਨ
'ॐ' ਨੂੰ 11 ਵਾਰ ਲਿਖੋ ਅਤੇ ਇਸ ਨੂੰ ਆਪਣੀ ਸਟੱਡੀ ਟੇਬਲ 'ਤੇ ਰੱਖੋ
ਫਿਰ ਨਹੁੰ ਕੱਟੋ / ਆਟੇ ਵਿੱਚ ਲਪੇਟੋ ਅਤੇ ਪਾਣੀ ਨੂੰ ਵਗਣ ਦਿਓ
ਲਾਭ: ਛੋਟੀ ਉਂਗਲ ਦਾ ਸਬੰਧ ਬੁਧ ਗ੍ਰਹਿ ਨਾਲ ਹੈ।
ਅਧਿਐਨ ਦਾ ਪਾਰਾ ਗ੍ਰਹਿ ਕਾਰਕਪੜ੍ਹਾਈ ਵਿੱਚ ਰੁਚੀ ਵਧੇਗੀਮੁਕਾਬਲੇ ਦੀ ਪ੍ਰੀਖਿਆ ਵਿੱਚ ਸਫਲਤਾ ਮਿਲੇਗੀ