Aries horoscope (ਮੇਸ਼)
ਜੀਵਨ ਵਿੱਚ ਨਵਾਂ ਜੋਸ਼ ਅਤੇ ਨਵੀਂ ਦਿਸ਼ਾ ਮਿਲੇਗੀ। ਉਹ ਸਮੱਸਿਆਵਾਂ ਜਿਹਨਾਂ ਦਾ ਤੁਸੀਂ ਸਾਹਮਣਾ ਕਰ ਰਹੇ ਸੀ, ਖ਼ਤਮ ਹੋ ਜਾਣਗੀਆਂ।
Lucky Colour: Saffron
Lucky Day: Thu
ਉਪਾਅ : ਧਾਰਮਿਕ ਸਥਾਮ ਤੇ ਸਿਰ ਝੁਕਾਓ
ਸਾਵਧਾਨੀ : ਦੇਰ ਰਾਤ ਤੱਕ ਘਰੋਂ ਬਾਹਰ ਨਾ ਰਹੋ
Taurus Horoscope (ਵ੍ਰਿਸ਼ਭ)
ਆਪਣੇ ਸ਼ਬਦਾ ਉੱਤੇ ਕੰਟਰੋਲ ਰੱਖੋ, ਨਹੀਂ ਤਾਂ ਕਾਨੂੰਨੀ ਸਮੱਸਿਆ ਵਿਵਹਾਰਕ ਜੀਵਨ ਵਿੱਚ ਕਾਨੂੰਨੀ ਸਮੱਸਿਆ ਆ ਸਕਦੀ ਹੈ।
Lucky Colour: Lemon
Lucky Day: Sat
ਉਪਾਅ : ਇੱਕ ਚੁਟਕੀ ਸੰਦੂਰ ਕੋਲ ਰੱਖੋ।
ਸਾਵਧਾਨੀ : ਕਿਸਮਤ ਦੇ ਭਰੋਸੇ ਨਾ ਬੈਠੋ, ਕਰਮ ਕਰੋ।
ਹਫ਼ਤਾਵਰੀ ਰਾਸ਼ੀਫਲ( 17 ਤੋਂ 23 ਅਕਤੂਬਰ ਤੱਕ) : ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ Gemini Horoscope (ਮਿਥੁਨ)
ਦੋਸਤਾਂ ਦੇ ਸਹਿਯੋਗ ਨਾਲ ਕੰਮ ਬਣਨਗੇ। ਵਿਦੇਸ਼ ਤੋਂ ਸ਼ੁਭ ਸਮਾਚਾਰ ਪ੍ਰਾਪਤ ਹੋਣਗੇ।
Lucky Colour: Red
Lucky Day: Mon
ਉਪਾਅ : ਸਾਬਤ ਮੂੰਗ ਦਾਲ ਪੰਛੀਆਂ ਨੂੰ ਪਾਓ।
ਸਾਵਧਾਨੀ: ਗੁਰੂ ਦਾ ਕਿਹਾ ਨਹੀਂ ਮੋੜਨਾ।
Cancer horoscope (ਕਰਕ)
ਜੀਵਨ ਵਿੱਚ ਸਥਿਰਤਾ ਆਵੇਗੀ। ਆਮਦਨ ਵਿੱਚ ਵਾਧਾ ਹੋਵੇਗਾ, ਪਰ ਖ਼ਰਚ ਵੀ ਵਧਣਗੇ।
Lucky Colour: Green
Lucky Day: Fri
ਉੁਪਾਅ : 10 ਰੁਪਏ ਦਾ ਸਿੱਕਾ ਧਰਮ ਸਥਾਨ 'ਤੇ ਰੱਖੋ।
ਸਾਵਧਾਨੀ : ਆਪਣਾ ਵਾਹਨ ਕਿਸੇ ਨੂੰ ਨਾ ਦਿਓ ਅਤੇ ਨਾ ਹੀ ਕਿਸੇ ਦਾ ਵਾਹਨ ਲਓ।
Leo Horoscope (ਸਿੰਘ)
ਮਾਨ ਸਨਮਾਨ ਅਤੇ ਕਾਰੋਬਾਰ ਵਿੱਚ ਲਾਭ ਹੋ ਸਕਦਾ ਹੈ। ਇਸ ਹਫ਼ਤੇ ਕੁਝ ਨਵਾਂ ਕਰਨ ਦੀ ਇੱਛਾ ਪੂਰੀ ਹੋਵੇਗੀ।
Lucky Colour: Mahroon
Lucky Day: Wed
ਉਪਾਅ : ਦੋ ਲੱਡੂ, ਇੱਕ ਧਰਮ ਸਥਾਨ ਤੇ ਰੱਖਣਾ ਹੈ ਅਤੇ ਦੂਜਾ ਪੂਰੇ ਪਰਿਵਾਰ ਵਿੱਚ ਵੰਡਣਾ ਹੈ।
ਸਾਵਧਾਨੀ : ਕਿਸੇ ਦਾ ਵੀ ਅਪਮਾਨ ਨਾ ਕਰੋ।
Virgo horoscope (ਕੰਨਿਆ)
ਹਫ਼ਦੇ ਦੀ ਸ਼ੁਰੂਆਤ ਸ਼ੁਭ ਹੋਵੇਗੀ। ਮਾਨਸਿਕ ਪਰੇਸ਼ਾਨੀ ਤੋਂ ਰਾਹਤ ਮਿਲੇਗੀ।
Lucky Colour: Blue
Lucky Day: Tue
ਉੁਪਾਅ : ਸੁਪਾਰੀ ਜਾਂ ਲੌਗ ਨੂੰ ਆਪਣੇ ਕੋਲ ਰੱਖੋ।
ਸਾਵਧਾਨੀ : ਕਾਨੂੰਨ ਦੀ ਉਲੰਘਣਾ ਨਾ ਕਰੋ।
Libra Horoscope (ਤੁਲਾ)
ਦੁਸ਼ਮਨੀ ਮਿੱਤਰਤਾ ਵਿੱਚ ਬਦਲੇਗੀ। ਧਨ ਅਤੇ ਸਨਮਾਨ ਪ੍ਰਾਪਤ ਕਰਨ ਲਈ ਯਤਨ ਕਰੋ।
Lucky Colour: Grey
Lucky Day: Thu
ਉਪਾਅ : ਇਲਾਚੀ ਵਾਲੀ ਚਾਹ ਸਾਰਾ ਪਰਿਵਾਰ ਪੀਵੇ।
ਸਾਵਧਾਨੀ : ਦੂਜਿਆ ਉੱਤੇ ਨਿਰਭਰ ਨਾ ਹੋਵੋ।
Scorpio Horoscope (ਵ੍ਰਿਸ਼ਚਿਕ)
ਵਿਦਿਆਰਥੀ ਵਿਹਲੇ ਸਮੇਂ ਵਿੱਚ ਗਿਆਨ ਪ੍ਰਾਪਤ ਕਰਨ ਦਾ ਯਤਨ ਕਰਨ। ਇਸ ਹਫ਼ਤੇ ਤੁਸੀਂ ਸੁਖੀ ਭਵਿੱਖ ਦੀ ਨੀਂਹ ਰੱਖੋਗੇ।
Lucky Colour: Black
Lucky Day: Fri
ਉਪਾਅ: ਅਸਮਾਨ ਵੱਲ ਮੂੰਹ ਕਰਕੇ ॐ ਦਾ ਉਚਾਰਨ ਕਰੇ।
ਸਾਵਧਾਨੀ : ਪ੍ਰਮਾਤਮਾ ਉਤੇ ਭਰੋਸਾ ਰੱਖੋ।
Sagittarius Horoscope (ਧਨੁ)
ਅਚਾਨਕ ਧਨ ਪ੍ਰਾਪਤ ਹੋਣ ਦਾ ਯੋਗ ਬਣੇਗਾ। ਕੋਰਟ ਕਚਿਹਰੀ ਨਾਲ ਜੁੜੇ ਮਾਮਲੇ ਪਰੇਸ਼ਾਨ ਕਰਨਗੇ।
Lucky Colour: Grey
Lucky Day: Thu
ਉੁਪਾਅ : ਕਿਸੇ ਲੋੜਵੰਦ ਨੂੰ ਮਿੱਠਾ ਪਾਨ ਦਿਓ।
ਸਾਵਧਾਨੀ: ਘਰ ਤੋਂ ਬਾਹਰ ਸੁਚੇਤ ਰਹੋ।
Capricorn Horoscope (ਮਕਰ)
ਮਾਨਸਿਕ ਅਤੇ ਸਰੀਰਕ ਰੂਪ ਵਿੱਚ ਤੁਸੀਂ ਮਜ਼ਬੂਤ ਰਹੋਗੇ। ਪਰਿਵਾਰਕ ਜੀਵਨ ਵਿੱਚ ਸੁੱਖ ਸਾਂਤੀ ਬਣੀ ਰਹੇਗੀ।
Lucky Colour: Copper
Lucky Day: Thu
ਉਪਾਅ : ਸ਼ਹਿਦ ਸ਼ਿਵਲਿੰਗ ਉੱਤੇ ਅਰਪਨ ਕਰੋ।
ਸਾਵਧਾਨੀ : ਬੱਚਿਆਂ ਨੂੰ ਮੋਬਾਇਲ ਜਾਂ ਇੰਟਰਨੈਟ ਤੋਂ ਦੂਰ ਰੱਖੋ।
Aquarius Horoscope (ਕੁੰਭ)
ਤੁਹਾਡੇ ਹੌਸਲੇ ਅਤੇ ਆਤਮ-ਵਿਸਵਾਸ ਵਿੱਚ ਵਾਧਾ ਹੋਵੇਗਾ। ਅਚਾਨਕ ਹੀ ਕੋਈ ਇੱਛਾ ਪੂਰੀ ਹੋਵੇਗੀ।
Lucky Colour: Pink
Lucky Day: Mon
ਉਪਾਅ : ਬਤਾਸ਼ੇ ਧਾਰਮਿਕ ਸਥਾਨ ਉੱਤੇ ਦੇਵੋ।
ਸਾਵਧਾਨੀ: ਆਪਣੇ ਪ੍ਰੋਗਰਾਮ ਨੂੰ ਨਾ ਬਦਲੋ।
Pisces Horoscope (ਮੀਨ)
ਤੁਹਾਨੂੰ ਤੁਹਾਡੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਵਿਆਹ ਵਾਸਤੇ ਪ੍ਰਸਤਾਵ ਆਵੇਗਾ।
Lucky Colour: White
Lucky Day: Fri
ਉਪਾਅ : ਇੱਕ ਮੁੱਠੀ ਚਾਵਲ ਅਤੇ ਪੈਸੇ ਲੋੜਮੰਦ ਨੂੰ ਦੇਵੋ।
ਸਾਵਧਾਨੀ : ਖ੍ਰੀਦਦਾਰੀ ਕਰਦੇ ਸਮੇਂ ਆਪਣੇ ਪੈਸਿਆ ਦਾ ਖ਼ਾਸ ਧਿਆਨ ਰੱਖੋ।
TIP OF THE WEEK
ਸ਼ਰਦ ਪੂਰਨਿਮਾ 19 ਅਕਤੂਬਰ 2021/ਮੰਗਲਵਾਰ ਨੂੰ ਅਸ਼ਵਿਨ ਪੂਰਨਿਮਾ (ਸ਼ਰਦ ਪੂਰਨਿਮਾ) ਤੇ ਵਿਸ਼ੇਸ਼ ਕੀ ਕਰਨਾ ਹੈ?
ਜੋਤਿਸ਼ ਸ਼ਾਸਤਰ ਵਿੱਚ ਅਸ਼ਵਿਨ ਪੂਰਨਮਾ ਦਾ ਵਿਸ਼ੇਸ਼ ਮਹੱਤਵ ਹੈ।ਪੂਰੇ ਸਾਲ ਵਿੱਚ ਸਿਰਫ਼ ਇਸ ਦਿਨ ਚੰਦਰਮਾ ਸੋਲਾਂ ਕਲਾਵਾਂ ਨਾਲ ਭਰਪੂਰ ਹੁੰਦਾ ਹੈ।
ਕੁੰਡਲੀ ਵਿੱਚ ਚੰਦਰਮਾ ਦਾ ਵਿਨਾਸ਼; ਚੰਦਰਮਾ ਗ੍ਰਹਿ ਨੂੰ ਕਿਵੇਂ ਖੁਸ਼ ਕਰੀਏ
ਉਪਾਅ: ਸ਼ਿਵਲਿੰਗ 'ਤੇ ਦੁੱਧ ਚੜ੍ਹਾਉ
ਮੋਤੀ ਰਤਨ ਪਾਉ
ਵਿਸ਼ੇਸ਼ ਸ਼ੁਭ ਦਿਨ
ਲੋੜਵੰਦਾਂ ਨੂੰ ਦੁੱਧ / ਚੌਲ / ਚਿੱਟੀਆਂ ਚੀਜ਼ਾਂ ਦਾਨ ਕਰੋ।
ਉਸ ਦਿਨ ਰਾਤ ਨੂੰ ਖੀਰ ਬਣਾਉ; ਖੀਰ ਵਿੱਚ ਸੌਗੀ ਅਤੇ ਬਦਾਮ ਪਾਉ; ਖੀਰ ਨੂੰ ਚੰਦਰਮਾ ਦੀ ਰੌਸ਼ਨੀ ਵਿੱਚ ਰੱਖੋ। ਸਵੇਰੇ ਉਹ ਖੀਰ ਭਗਵਾਨ ਵਿਸ਼ਨੂੰ ਨੂੰ ਭੇਟ ਕਰੋ ਅਤੇ ਪੂਰਾ ਪਰਿਵਾਰ ਉਸ ਖੀਰ ਨੂੰ ਖਾਓ। ਪਰਿਵਾਰ ਦੇ ਆਪਸੀ ਝਗੜੇ ਦੂਰ ਹੋਣਗੇ।
ਜੇ ਅੱਖ ਵਿੱਚ ਕੋਈ ਨੁਕਸ ਹੈ ਤਾਂ ਉਸੇ ਰਾਤ ਨੂੰ ਚੰਦਰਮਾ ਤੋਂ ਤ੍ਰਤਕ ਕਿਰਿਆ ਦੀ ਵਰਤੋਂ ਕਰੋ। ਅੱਖਾਂ ਦੇ ਨੁਕਸਾਂ ਤੋਂ ਰਾਹਤ ਮਿਲੇਗੀ।
ਅਣਵਿਆਹੇ ਸ਼ਰਦ ਪੂਰਨਿਮਾ ਦੀ ਰਾਤ ਨੂੰ ਵਰਤ ਰੱਖੋ ਅਤੇ ਚੰਦਰਮਾ ਦੀ ਪੂਜਾ ਕਰੋ। ਤੁਹਾਨੂੰ ਲੋੜੀਂਦਾ ਜੀਵਨ ਸਾਥੀ ਮਿਲੇਗਾ।