Aries horoscope (ਮੇਸ਼)
ਤੁਹਾਡਾ ਅਹੁਦਾ ਤੇ ਹਲਾਤ ਪਹਿਲਾਂ ਤੋਂ ਬੇਹਤ ਬਣਨਗੇ। ਕੋਰਟ ਕਚਿਹਰੀ ਕਾਨੂੰਨ ਸਬੰਧੀ ਮਾਮਲੇ ਤੁਹਾਡੇ ਪੱਖ 'ਚ ਹੋਣਗੇ।
Lucky Colour: Red
Lucky Day: Friday
ਉਪਾਅ : ਲਾਲ ਚੰਦਨ ਦਾ ਤਿਲਕ ਲਗਾਓ।
ਸਾਵਧਾਨੀ : ਵਿਵਾਦਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ।
Taurus Horoscope (ਵ੍ਰਿਸ਼ਭ)
ਆਲਸ ਨਾ ਕਰੋ, ਉਤਸ਼ਾਹਤ ਹੋ ਕੇ ਅੱਗੇ ਵੱਧੋ, ਕਿਸਮਤ ਤੁਹਾਡਾ ਸਾਥ ਦਵੇਗੀ। ਜੀਵਨਸਾਥੀ ਦੇ ਨਾਲ ਆਨੰਦ ਮਾਣੋਗੇ।
Lucky Colour: Green
Lucky Day: Thursday
ਉਪਾਅ : ਲੋੜਵੰਦਾਂ ਨੂੰ ਸਫੈਦ ਮਿਠਾਈ ਵੰਡੋ।
ਸਾਵਧਾਨੀ : ਦੇਰ ਰਾਤ ਤੱਕ ਬਾਹਰ ਨਾ ਰਹੋ।
Gemini Horoscope (ਮਿਥੁਨ)
ਮਾਨ ਤੇ ਸਨਮਾਨ ਵੱਧੇਗਾ। ਧਨ ਤੇ ਹੌਸਲੇ 'ਚ ਵਾਧਾ ਹੋਵੇਗਾ। ਪਰੇਸ਼ਾਨੀਆਂ ਖ਼ਤਮ ਹੋਣਗੀਆਂ ਤੇ ਰਾਹਤ ਮਿਲੇਗੀ।
Lucky Colour: White
Lucky Day: Sunday
ਉਪਾਅ : ਲੋੜਵੰਦਾਂ ਨੂੰ ਦੁੱਧ ਨਾਲ ਬਣੀ ਮਿਠਾਈ ਦਾਨ ਕਰੋ।
ਸਾਵਧਾਨੀ:ਕਿਸੇ ਦੀਆਂ ਗੱਲਾਂ ਵਿੱਚ ਆ ਕੇ ਕੋਈ ਫੈਸਲਾ ਨਾਂ ਲਵੋ।
Cancer horoscope (ਕਰਕ)
ਪ੍ਰਮੋਸ਼ਨ ਹੋਣ ਦੇ ਨਾਲ-ਨਾਲ ਟ੍ਰਾਂਸਫਰ ਹੋਣ ਦੇ ਯੋਗ ਬਣਨਗੇ। ਪਰਿਵਾਰ ਵਿੱਚ ਸੁੱਖ ਤੇ ਸ਼ਾਂਤੀ ਦਾ ਵਾਤਾਵਰਣ ਬਣੇਗਾ।
Lucky Colour: Yellow
Lucky Day: Thursday
ਉੁਪਾਅ : ਹਨੁਮਾਨ ਚਾਲੀਸਾ ਦਾ ਪਾਠ ਕਰੋ।
ਸਾਵਧਾਨੀ : ਆਮਦਨ ਤੋਂ ਵੱਧ ਖ਼ਰਚ ਨਾ ਕਰੋ।
Leo Horoscope (ਸਿੰਘ)
ਭੈਂਣ-ਭਰਾ ਅਤੇ ਦੋਸਤ ਕਾਮਯਾਬੀ ਦਾ ਕਾਰਨ ਬਣਨਗੇ। ਜਦੋਂ ਵੀ ਮਨ ਉਦਾਸ ਹੋਵੇ ਤਾਂ ਆਪਣੇ ਰੱਬ ਦਾ ਸਿਮਰਨ ਕਰੋ, ਮਨ ਖੁਸ਼ ਰਹੇਗਾ।
Lucky Colour: Firoji (Turquoise)
Lucky Day: Friday
ਉਪਾਅ : ਪੀਲਾ ਚੰਦਨ ਦਾ ਤਿਲਕ ਮੱਥੇ ਤੇ ਗਰਦਨ 'ਤੇ ਲਾਓ।
ਸਾਵਧਾਨੀ : ਕੋਈ ਨਵਾਂ ਕੰਮ ਸ਼ੁਰੂ ਨਾ ਕਰੋ, ਇਸ ਲਈ ਸਮਾਂ ਸਹੀ ਨਹੀਂ ਹੈ।
Virgo horoscope (ਕੰਨਿਆ)
ਲੈਣ-ਦੇਣ ਤੇ ਕਰਜ਼ੇ ਵਰਗੀ ਪਰੇਸ਼ਾਨੀਆਂ ਤੋਂ ਛੂਟਕਾਰਾ ਮਿਲੇਗਾ।ਕਰਿਅਰ ਦੀ ਚੋਣ ਕਰਨ ਵਿੱਚ ਸਫ਼ਲਤਾ ਮਿਲੇਗੀ।
Lucky Colour: Orange
Lucky Day: Orange
ਉਪਾਅ : ਪੀਪਲ 'ਤੇ ਚਾਰਮੁੱਖੀ ਦਿਆ ਜਲਾਓ।
ਸਾਵਧਾਨੀ : ਦੂਜਿਆਂ ਨੂੰ ਗ਼ਲਤ ਸਲਾਹ ਨਾਂ ਦਿਓ।
Libra Horoscope (ਤੁਲਾ)
ਹੁਣ ਤੱਕ ਤੁਸੀਂ ਜੋ ਸੰਘਰਸ਼ ਕੀਤਾ ਹੈ ਉਸ ਦਾ ਫਲ ਮਿਲਣ ਦੇ ਯੋਗ ਹਨ। ਇਸ ਹਫ਼ਤੇ ਤੁਹਾਨੂੰ ਹਰ ਤਰ੍ਹਾਂ ਦੇ ਸੁਖ-ਸੁਵਿਧਾਵਾਂ ਮਿਲਣਗੇ।
Lucky Colour: Saffron
Lucky Day: Thursday
ਉਪਾਅ : ਨਮਕ ਦਾ ਦਾਨ ਕਰੋ।
ਸਾਵਧਾਨੀ : ਆਪਣੀ ਜ਼ੁਬਾਨ ਦਾ ਇਸਤੇਮਾਲ ਬੇਹਦ ਸੰਭਾਲ ਕੇ ਕਰੋ।
Scorpio Horoscope (ਵ੍ਰਿਸ਼ਚਿਕ)